Operation Blue Star: Akal Takht ਪਹੁੰਚੇ Simranjit Singh Maan ਤੇ Deep Sidhu ਕੀ ਬੋਲੇ|

ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਅਕਾਲ ਤਖ਼ਤ ਸਾਹਿਬ ‘ਤੇ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ‘ਖਾਲਿਸਤਾਨ ਸਾਡਾ ਹੱਕ’ ਵਰਗੇ ਝੰਡੇ ਵੀ ਫੜੇ ਹੋਏ ਸਨ। ਐਤਵਾਰ ਸਵੇਰੇ ਫਿਲਮ ਕਲਾਕਾਰ ਤੋਂ ਕਿਸਾਨ ਕਾਰਕੁਨ ਬਣੇ ਦੀਪ ਸਿੱਧੂ ਵੀ ਇੱਥੇ ਪਹੁੰਚੇ। ਦੀਪ ਸਿੱਧੂ ਨੇ ਕਿਹਾ ਕਿ “ਸਾਡੇ ਆਤਮਿਕ ਸੋਮੇ ‘ਤੇ ਹਮਲਾ ਕੀਤਾ ਗਿਆ। ਇੱਥੇ ਮੌਜੂਦ ਸੰਗਤਾਂ ਤੇ ਸੰਤਾਂ ਨੂੰ ਤੁਸੀਂ ਦੇਖਿਆ ਕਿ ਸਭ ਸ਼ਹੀਦ ਕਰ ਦਿੱਤੇ ਗਏ, ਉਨ੍ਹਾਂ ਸਭ ਨੂੰ ਯਾਦ ਕਰਨ ਲਈ ਇੱਥੇ ਗੁਰੂ ਰਾਮ ਦਾਸ ਜੀ ਦੇ ਦਰਬਾਰ ਵਿੱਚ ਪਹੁੰਚੇ ਹਾਂ।“ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਅੱਜ ਖਾਲਿਸਤਾਨ ਡੇਅ ਹੈ। ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲਾ ਸਿਰਫ਼ ਭਾਰਤ ਦੀ ਸਰਕਾਰ ਅਤੇ ਸਿਆਸੀ ਧਿਰਾਂ ਨੇ ਇਕੱਠੇ ਹੋ ਕੇ ਹੀ ਨਹੀਂ ਸਗੋਂ ਬਰਤਾਨੀਆ ਅਤੇ ਸੋਵੀਅਤ ਰੂਸ ਦੀ ਮਦਦ ਨਾਲ ਕੀਤਾ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #OperationBlueStar #Deep Sidhu #SimranjitSinghMaan

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The SBS has quoted me : Sikhs outraged at demolition of historical religious structure

https://www.sbs.com.au/language/english/sikhs-outraged-at-demolition-of-historical-religious-structure

Amritsar: Currency and gold smuggling racket busted, women passenger held with foreign currency worth Rs 18 lakh

https://zeenews.india.com/india/amritsar-currency-and-gold-smuggling-racket-busted-women-passenger-held-with-foreign-currency-worth-rs-18-lakh-2547799.html Report- Ravinder Singh Robin

Darbar Sahib ਬਾਰੇ ਧਮਕੀ ਭਰੀਆਂ E-mails ਬਾਰੇ Police ਨੇ ਕੀ ਕਿਹਾ ।

https://youtube.com/shorts/OFABkM6WG1s?si=Z0bPgX90XSCob4Mi by ravinder singh robin

Coronavirus ਦੇ ਵਧਦੇ ਕੇਸਾਂ ਦਾ Golden Temple ਆਉਣ ਵਾਲੀ ਸੰਗਤ ਉੱਤੇ ਅਸਰ |

https://www.youtube.com/watch?v=JvjnYNN3wTw ਕੋਰੋਨਾਵਾਇਰਸ ਕਾਰਨ ਵੱਧਦੇ ਡਰ ਵਿਚਾਲੇ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂ ਕਹਿੰਦੇ ਹਨ, 'ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦਾ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਉੱਤੇ ਅਸਰ...

Ghost employment scam surfaces in Pakistan Gurdwara committee

https://zeenews.india.com/world/ghost-employment-scam-surfaces-in-pakistan-gurdwara-committee-2392622.html Report- Ravinder Singh Robin