ਕੋਰੋਨਾਵਾਇਰਸ ਕਾਰਨ ਵੱਧਦੇ ਡਰ ਵਿਚਾਲੇ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂ ਕਹਿੰਦੇ ਹਨ, ‘ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦਾ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਉੱਤੇ ਅਸਰ ਤਾਂ ਹੈ ਪਰ ਮਹਾਂਮਾਰੀ ਸਾਡੀ ਆਸਥਾ ਨਹੀਂ ਘਟਾ ਸਕਦੀ’ (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ) #GoldenTemple #Coronavirus #Amritsar