Operation Blue Star ਦੌਰਾਨ ਗੋਲੀ ਨਾਲ ਜ਼ਖਮੀ Guru Granth Sahib ਦਾ ਸਰੂਪ ਸੰਗਤਾਂ ਸਾਹਮਣੇ |

ਆਪਰੇਸ਼ਨ ਬਲੂ ਸਟਾਰ ਦੌਰਾਨ ਜ਼ਖ਼ਮੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਸੰਗਤ ਨੂੰ ਦਰਸ਼ਨ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ’ਚ 3 ਤੋਂ 5 ਜੂਨ ਤੱਕ ਸਰੂਪ ਨੂੰ ਦੇਖਿਆ ਜਾ ਸਕਦਾ ਹੈ। ਇਹ ਉਸ ਘਟਨਾ ਦੇ 37 ਸਾਲ ਬੀਤ ਜਾਣ ਮਗਰੋਂ ਪਹਿਲੀ ਵਾਰ ਸ਼ਰਧਾਲੂਆਂ ਨੂੰ ਦਿਖਾਇਆ ਜਾ ਰਿਹਾ। ਕਿਹਾ ਜਾਂਦਾ ਹੈ ਕਿ ਆਪਰੇਸ਼ਨ ਦੌਰਾਨ ਸਰੂਪ ਨੂੰ ਨੁਕਸਾਨ ਪਹੁੰਚਿਆ ਸੀ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

In Kashmir, efforts on to restore democracy and reduce trust deficit

https://zeenews.india.com/india/in-kashmir-efforts-on-to-restore-democracy-and-reduce-trust-deficit-2333216.html

Guru Hargobind ji birth anniversary: Golden Temple complex illuminated |

https://www.youtube.com/watch?v=u9hxv7LNe8s Golden Temple complex illuminated with lights and fireworks on the occasion of the birth anniversary of Guru Hargobind ji. He was the sixth Guru...

Operation blue star: Amritsar ‘ਚ Dal Khalsa ਨੇ ਮਾਰਚ ਕੱਢਿਆ |

https://www.youtube.com/watch?v=1KNPvAGXs-4 ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿਖੇ ‘ਘੱਲੂਘਾਰਾ ਯਾਦਗਾਰੀ ਸਮਾਗਮ' ਦਾ ਆਯੋਜਨ ਕੀਤਾ ਗਿਆ (Report - Ravinder Singh Robin, Edit...

Punjab Hooch Tragedy: पंजाब के अलग-अलग इलाकों में इतने लोग कैसे मारे गए?

https://www.youtube.com/watch?v=lKyHS28p5yg पंजाब के अलग-अलग इलाकों में तीन दिन में नकली या ज़हरीली शराब पीने से अब तक कम से कम 80 लोगों की मौत हो...