Sidhu Moosewala ਦੇ ਕਤਿਥ ਸ਼ੂਟਰਾਂ Manpreet Mannu ਤੇ Jagroop Roopa ਦਾ ਸਸਕਾਰ |

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਸ਼ਾਮਲ ਕਥਿਤ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਅੰਤਮ ਸੰਸਕਰਾ ਕਰ ਦਿੱਤਾ ਗਿਆ। ਦੋਵਾਂ ਦੀ ਅਮ੍ਰਿਤਸਰ ਦੇ ਭਕਨਾ ਪਿੰਡ ਵਿੱਚ 20 ਜੁਲਾਈ ਨੂੰ ਪੁਲਿਸ ਮੁਕਾਬਲੇ ਵਿੱਚ ਮੌਤ ਹੋ ਗਈ ਸੀ। 21 ਜੁਲਾਈ ਨੂੰ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਮੋਗਾ ਦੇ ਪਿੰਡ ਕੁੱਸਾ ਵਿੱਚ ਮਨਪ੍ਰੀਤ ਮੰਨੂ ਦੀ ਲਾਸ਼ ਅਤੇ ਤਰਨਤਾਰਨ ਦੇ ਪਿੰਡ ਜੌੜਾ ਵਿੱਚ ਜਗਰੂਪ ਰੂਪਾ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ। ਰਿਪੋਰਟ- ਜਸਬੀਰ ਸ਼ੇਤਰਾ ਅਤੇ ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee News Impact: SGPC welcomes US House of Representatives’ resolution for April 14 as ‘National Sikh Day’

https://zeenews.india.com/india/zee-news-impact-sgpc-welcomes-us-house-of-representatives-resolution-for-april-14-as-national-sikh-day-2449533.html Report- Ravinder Singh Robin

Farmers Protest: ਕਿਸਾਨਾਂ ਦੇ ਹੱਕ ਵਿੱਚ ਨਿਤਰੇ ਸਾਬਕਾ BJP ਮੰਤਰੀ Laxmi Kanta Chawla|

https://www.youtube.com/watch?v=128bmAMJXeE ਭਾਜਪਾ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਬੀਬੀਸੀ ਪੰਜਾਬੀ ਨਾਲ ਕਿਸਾਨੀ ਮੁੱਦੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ...

Pakistan to organise Saka Panja Sahib this week; aims to portray its secular stance

https://zeenews.india.com/india/pakistan-to-organise-saka-panja-sahib-this-week-aims-to-portray-its-secular-stance-2527051.html REPORT- RAVINDER SINGH ROBIN

Udham Singh : Important places related to him |

https://www.youtube.com/watch?v=fjXUHP3rwGY ਊਧਮ ਸਿੰਘ ਦਾ ਜਨਮ 26 ਦਸਬੰਰ, 1899 ਨੂੰ ਉਸ ਵੇਲੇ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਵਿੱਚ ਹੋਇਆ ਸੀ। ਇਹ ਪਿੰਡ ਅੱਜ-ਕੱਲ੍ਹ ਸੁਨਾਮ ਦਾ...

The Global Village Space has quoted me : Social media overwhelmed as General Bajwa gets three-year extension

https://www.globalvillagespace.com/social-media-overwhelmed-as-general-bajwa-gets-three-years-extension/