USA ਦੇ California ‘ਚ Shooting ‘ਚ ਮਾਰੇ ਗਏ Taran Taran ਦੇ ਨੌਜਵਾਨ ਨੇ ਪਿੰਡੋਂ ਮੁੜਨ ਲੱਗਿਆਂ ਕੀ ਕਿਹਾ ਸੀ

#USA#Shooting#Tarantaran ਕੈਲੀਫੋਰਨੀਆ ਦੇ ਸੈਨ ਹੋਜ਼ੇ ’ਚ ਹੋਈ ਸ਼ੂਟਿੰਗ ਦੌਰਾਨ ਇੱਕ ਮੁਲਾਜ਼ਮ ਨੇ ਆਪਣੇ ਸਹਿਯੋਗੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਿਸ ਵਿੱਚ ਤਰਨ ਤਾਰਨ ਦਾ ਤਪਤੇਜ ਸਿੰਘ ਵੀ ਸ਼ਾਮਲ ਸੀ। ਜਦੋਂ ਤਰਨ ਤਾਰਨ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਤਾਂ ਯਕੀਨ ਹੀ ਨਹੀਂ ਹੋਇਆ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar ਵਿਖੇ ਹੋਏ ਧਮਾਕੇ ਵਿੱਚ ਇੱਕ ਸ਼ਖ਼ਸ ਦੀ ਮੌਤ, ਪੁਲਿਸ ਨੇ ਜਾਨ ਗਵਾਉਣ ਵਾਲੇ ਵਿਅਕਤੀ ਬਾਰੇ ਕੀ-ਕੀ ਦੱਸਿਆ

https://www.youtube.com/watch?v=rQZaQOCzf_g ਅੰਮ੍ਰਿਤਸਰ ਦੇ ਪਿੰਡ ਨੌਸ਼ਹਿਰਾ ਵਿੱਚ ਮਜੀਠਾ ਰੋਡ ਉੱਤੇ ਮੰਗਲਵਾਰ ਸਵੇਰੇ ਧਮਾਕਾ ਹੋਇਆ। ਇਸ ਧਮਾਕੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਿਸ ਦੀ...

Major terror plan foiled, Punjab police seize huge cache of foreign-made weapons

https://zeenews.india.com/india/major-terror-plan-foiled-punjab-police-seize-huge-cache-of-foreign-made-weapons-2368415.html

Guru Granth Sahib ਦੇ ਸਰੂਪਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ Sikh ਸੰਗਠਨਾਂ ਤੇ SGPC ਵਿਚਾਲੇ ਝੜਪ |

https://www.youtube.com/watch?v=huMfHpJcRk4 ਅੰਮ੍ਰਿਤਸਰ ’ਚ ਕੁਝ ਸਿੱਖ ਜਥੇਬੰਦੀਆਂ ਤੇ SGPC ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ 328 ‘ਗਾਇਬ ਸਰੂਪਾਂ’ ਨੂੰ ਲੈ ਕੇ ਵੱਖ-ਵੱਖ...

Pakistan government yet to decide on the fate of visiting pilgrims on Vaisakhi

https://zeenews.india.com/india/pakistan-government-yet-to-decide-on-the-fate-of-visiting-pilgrims-on-vaisakhi-2352334.html