#Lockdown#Protest#Coronavirus ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਪੰਜਾਬ ’ਚ ਕਈ ਥਾਵਾਂ ’ਤੇ ਕਿਸਾਨ ਜਥੇਬੰਦੀਆਂ ਨੇ ਲੌਕਡਾਊਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ। ਅੰਮ੍ਰਿਤਸਰ, ਮੋਗਾ, ਬਰਨਾਲਾ, ਗੁਰਦਾਸਪੁਰ ’ਚ ਕਿਸਾਨ ਸੜਕਾਂ ’ਤੇ ਨਿਕਲੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸੁਖਚਰਨ ਪ੍ਰੀਤ, ਸੁਰਿੰਦਰ ਮਾਨ, ਗੁਰਪ੍ਰੀਤ ਚਾਵਲਾ ਐਡਿਟ- ਰਾਜਨ ਪਪਨੇਜਾ