Amritsar ਦੇ hospital ’ਚ oxygen ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ, ਹਸਪਤਾਲ ਨੇ ਦੱਸੀ ਵਜ੍ਹਾ |

#Coronavirus#Oxygen#AmritsarHospital ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਕਥਿਤ ਤੌਰ ‘ਤੇ ਆਕਸੀਜਨ ਦੀ ਕਮੀ ਕਾਰਨ ਛੇ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਪੰਜ ਕੋਵਿਡ ਦੇ ਮਰੀਜ਼ ਸਨ। ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਕਮੀ ਕਾਰਨ ਹੋਈ। ਮ੍ਰਿਤਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਇੰਨੇ ਬੀਮਾਰ ਨਹੀਂ ਸਨ। ਹਸਪਤਾਲ ਨੇ ਕਿਹਾ ਸੀ ਕਿ ਉਹ ਠੀਕ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਦੇਵੇਸ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan issues visas to Indian Hindu pilgrims to visit Shree Katas Raj in Chakwal

https://zeenews.india.com/india/pakistan-issues-visas-to-indian-hindu-pilgrims-to-visit-shree-katas-raj-in-chakwal-2419325.html Report- Ravinder Singh Robin

Pakistan banks on India for imports of vegetables as flood situation worsens

https://zeenews.india.com/india/pakistan-banks-on-india-for-imports-of-vegetables-as-flood-situation-worsens-2505961.html REPORT- RAVINDER SINGH ROBIN

Pakistan to organise Saka Panja Sahib this week; aims to portray its secular stance

https://zeenews.india.com/india/pakistan-to-organise-saka-panja-sahib-this-week-aims-to-portray-its-secular-stance-2527051.html REPORT- RAVINDER SINGH ROBIN