Deep Sidhu ਨੇ Amritsar ਪਹੁੰਚ ਕੇ Kisan Andolan ਬਾਰੇ ਤੇ ਖ਼ੁਦ ਤੇ ਲੱਗੇ ਇਲਜ਼ਾਮਾਂ ’ਤੇ ਕੀ ਬੋਲੇ |

#FarmersProtest#FarmLaws#DeepSidhu ਦੀਪ ਸਿੱਧੂ ਦਿੱਲੀ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ। 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਉਨ੍ਹਾਂ ਦੀ ਜ਼ਮਾਨਤ ਹੋਈ ਹੈ। ਤਿੰਨੋ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਵਾਪਰੀ ਸੀ ਘਟਨਾ। ਦਿੱਲੀ ਦੇ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਖਿਲਾਫ਼ ਪੰਜ ਮਹੀਨੇ ਤੋਂ ਕਿਸਾਨ ਅੰਦੋਲਨ ਜਾਰੀ ਹੈ। ਤਿੰਨੋ ਖੇਤੀ ਕਾਨੂੰਨਾਂ ’ਤੇ ਕਿਸਾਨ ਆਗੂਆਂ ਅਤੇ ਸਰਕਾਰ ਵਿਚਾਲੇ 11 ਦੌਰ ਦੀ ਮੀਟਿੰਗ ਹੋ ਚੁੱਕੀ ਹੈ। ਸਰਕਾਰ ਨੇ ਕਾਨੂੰਨਾਂ ਵਿੱਚ ਜ਼ਰੂਰੀ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਹੈ। ਪਰ ਕਿਸਾਨ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਐੱਮਐੱਸਪੀ ’ਤੇ ਕਾਨੂੰਨ ਦੀ ਮੰਗ ਕਰ ਰਹੇ ਹਨ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Ex-SGPC president Bibi Kaur reaching out to members for support; back in race

https://zeenews.india.com/india/ex-sgpc-president-bibi-kaur-reaching-out-to-members-for-support-back-in-race-2525871.html REPORT- RAVINDER SINGH ROBIN

Jallianwala Bagh : कुछ सालों में कितना ज़्यादा बदल गया है जलियांवाला बाग़?

https://www.youtube.com/watch?v=cwMKfyjQ4Xc 13 अप्रैल 1919 की तारीख भारत के इतिहास में मायने रखती है. ब्रिटिश सरकार के रॉलेट एक्ट के विरोध में जलियांवाला बाग में इसी...

Kartarpur: ਪਾਕਿਸਤਾਨ ਜਾਣ ਲਈ ਸੋਨੇ ਦੀ ਪਾਲਕੀ ਅੰਮ੍ਰਿਤਸਰ ਪੁੱਜੀ, ਜਾਣੋ ਪੂਰੀ ਯੋਜਨਾ

https://www.youtube.com/watch?v=_qfXuJEVfJI ਕਰਤਾਰਪੁਰ ਸਾਹਿਬ ਸੋਨੇ ਦੀ ਪਾਲਕੀ ਲਿਜਾਉਣ ਬਾਰੇ ਅਕਾਲ ਤਖ਼ਤ ਦੇ ਇਤਰਾਜ਼ ਬਾਰੇ ਪਰਮਜੀਤ ਸਿੰਘ ਸਰਨਾ ਕੀ ਬੋਲੇ? (ਰਿਪੋਰਟ: ਰਵਿੰਦਰ ਸਿੰਘ ਰੌਬਿਨ)