Amritsar ਤੋਂ Farmers ਨੇ ਧਰਨਾ ਚੁੱਕਿਆਂ ਤਾਂ Rail ਮੁਸਾਫ਼ਰਾਂ ਨੇ ਰੱਖੇ ਵਿਚਾਰ |

#FarmersProtest#Railway#Amritsar ਕਿਸਾਨੀ ਸੰਘਰਸ਼ ਕਾਰਨ ਲੰਬੇ ਸਮੇਂ ਤੋਂ ਬੰਦ ਪਏ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੌਣਕ ਪਰਤ ਆਈ ਹੈ। ਰੇਲ ਸੇਵਾ ਬਹਾਲ ਹੋਣ ਤੋਂ ਬਾਅਦ ਮੁਸਾਫ਼ਰਾਂ ਨੇ ਆਪਣੇ ਵਿਚਾਰ ਰੱਖੇ ਹਨ। ਸ਼ਨੀਵਾਰ ਨੂੰ ਦਿੱਲੀ ਨੂੰ ਜਾਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਦੇ ਨਾਲ ਹੋਰ ਰੇਲ ਗੱਡੀਆਂ ਚਾਲੂ ਹੋ ਗਈਆਂ। ਤਕਰੀਬਨ 6 ਮਹੀਨੇ ਤੱਕ ਜੰਡਿਆਲਾ ਗੁਰੂ ਅਤੇ ਦੇਵੀ ਦਾਸਪੁਰਾ ਰੇਲਵੇ ਟ੍ਰੈਕ ‘ਤੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਧਰਨਾ 12 ਮਾਰਚ ਸ਼ੁੱਕਰਵਾਰ ਨੂੰ ਚੁੱਕ ਲਿਆ ਸੀ। (ਰਿਪੋਰਟ- ਰਵਿੰਦਰ ਸਿੰਘ ਰੌਬਿਨ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab teacher Kanwaljit Kaur rejects state award: ‘The system does not work’

https://www.youtube.com/watch?v=hUMcwPAUaRE A letter by math teacher Kanwaljit Kaur from a village in Amritsar is going viral. Ravinder Singh Robin talked to her about that, and...

Bikram Singh Majithia FIR ਮਾਮਲੇ ਵਿੱਚ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਕੀ ਬੋਲੇ |

https://www.youtube.com/watch?v=UB7z11Uz9QM ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਸਾ ਕਾਰੋਬਾਰ ਦੇ ਮਾਮਲੇ ’ਚ ਮੁਹਾਲੀ ਵਿੱਚ ਐੱਫਆਈਆਰ ਦਰਜ। ਇਹ ਐੱਫ਼ਆਈਆਰ NDPS...

Bharat Bandh ਦੇ ਸੱਦੇ ਦਾ ਪੰਜਾਬ ਅਤੇ ਹਰਿਆਣਾ ਵਿੱਚ ਇਸ ਤਰ੍ਹਾਂ ਦਿਖਿਆ ਅਸਰ |

https://www.youtube.com/watch?v=V2cbq-3itKk ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਨੂੰ 10 ਮਹੀਨੇ ਪੂਰੇ ਹੋਣ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਗਿਆ ਹੈ। ਪੰਜਾਬ ਤੇ...

Muslim head of PMU to take decisions of Sikh religious affairs in Pakistan

https://zeenews.india.com/india/pakistan-muslim-head-of-pmu-to-take-decisions-of-sikh-religious-affairs-2391958.html Report- Ravinder Singh Robin