Amritsar ‘ਚ Akal Takht ਨੇੜੇ ਖੁਦਾਈ ਦੌਰਾਨ ਮਿਲੀ ‘ਸੁਰੰਗ’, ਖੁਦਾਈ ਰੋਕੀ ਗਈ |

ਅੰਮ੍ਰਿਤਸਰ ਵਿੱਚ ਖੁਦਾਈ ਦੌਰਾਨ ਸੁਰੰਗ ਵਰਗਾ ਢਾਂਚਾ ਮਿਲਿਆ ਹੈ। ਅਕਾਲ ਤਖ਼ਤ ਦੇ ਨਾਲ ਜੋੜਾ ਘਰ ਤੇ ਗਠੜੀ ਘਰ ਬਣਾਉਣ ਲਈ ਖੁਦਾਈ ਹੋ ਰਹੀ ਸੀ। ਕਈ ਦਿਨਾਂ ਤੋਂ ਚਲਦੀ ਖੁਦਾਈ ਦੌਰਾਨ ਅਚਾਨਕ ਮਿਲੇ ਇਸ ਢਾਂਚੇ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਗਏ। ਇਸ ਨੂੰ ਦੇਖਣ ਲਈ ਲੋਕਾਂ ਦਾ ਇਕੱਠ ਹੋਣ ਲੱਗਾ। ਖੁਦਾਈ ਦੌਰਾਨ ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਹੰਗਾਮਾ ਹੋ ਗਿਆ। ਉਨ੍ਹਾਂ ਖੁਦਾਈ ਦੇ ਤਰੀਕੇ ਅਤੇ ਡੂੰਘਾਈ ਬਾਰੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਚੁੱਕੇ। ਪ੍ਰਸ਼ਾਸਨ ਨੇ ਫਿਲਹਾਲ ਕੰਮ ਰੁਕਵਾ ਦਿੱਤਾ ਹੈ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Ghost of Khalistan once again haunt people of Punjab

https://zeenews.india.com/india/ghost-of-khalistan-once-again-haunt-people-of-punjab-2538340.html Report By  Ravinder Singh Robin

Punjab ‘ਚ Coronavirus Lockdown ਦੌਰਾਨ ਜਦੋਂ ਸਭ ਠੱਪ ਹੋ ਗਿਆ ਤਾਂ Dairy business ਨੇ ਇੰਝ ਬਚਾਏ ਕਿਸਾਨ |

https://www.youtube.com/watch?v=BEkrl6ZeKjs&t=9s ਕੋਰੋਨਾਵਾਇਰਸ ਕਾਰਨ ਲੱਗੀਆਂ ਪਾਬੰਦੀਆਂ ’ਚ ਦੁੱਧ ਦਾ ਕਾਰੋਬਾਰ ਕਈ ਕਿਸਾਨਾਂ ਲਈ ਬਣਿਆ ਸਹਾਰਾ। ਇਹ ਕਹਾਣੀ ਅੰਮ੍ਰਿਤਸਰ ਦੇ ਬੁਟਾਰੀ ਪਿੰਡ ਦੇ ਦੋ ਕਿਸਾਨ ਪਰਿਵਾਰਾਂ ਦੀ...

Exclusive: ‘Pakistan ETPB big land mafia, have minority leaders on its payroll’

https://zeenews.india.com/world/exclusive-pakistan-etpb-big-land-mafia-have-minority-leaders-on-its-payroll-ramesh-kumar-vankwani-2341488.html

ਵਿਸਾਖੀ ਮੌਕੇ Pakistan ਗਏ ਦਰਜਨਾਂ ਸਿੱਖ ਸ਼ਰਧਾਲੂ ਆਏ Corona Positive |

https://youtu.be/_Ggqq34T0KA ਵਿਸਾਖੀ ਮੌਕੇ ਗੁਰਧਾਮਾਂ ਦੇ ਦਰਸ਼ਨ ਕਰਨ ਪਾਕਿਸਤਾਨ ਗਏ ਕਈ ਸ਼ਰਧਾਲੂ ਕੋਰੋਨਾ ਪੌਜ਼ੀਟਿਵ। ਭਾਰਤ ਵਾਪਿਸ ਪਰਤਣ ’ਤੇ ਅਟਾਰੀ ਸਰਹੱਦ ਉੱਤੇ ਕੀਤਾ ਗਿਆ ਕੋਰੋਨਾ ਦਾ ਟੈਸਟ।...

Farmers Protest : Singhu border ਬੈਠੇ ਪਿਓ ਤੇ Amritsar ਬੈਠੀ ਧੀ ਦੇ ਰਿਸ਼ਤੇ ਦਾ ਨਿੱਘ ਲੋਹੜੀ ਵੇਲੇ ਇੰਝ ਦਿਖਿਆ

https://www.youtube.com/watch?v=o_jpMfPzvwk&t=4s #FarmersProtest#FarmLaws#SinghuBorder ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨੂੰ ਅੰਦੋਲਨ ਕਰਦਿਆਂ ਤਿੰਨ ਮਹੀਨੇ ਤੋਂ ਵਧ ਹੋ ਗਿਆ ਹੈ। ਇਸ ਵਿਚਾਲੇ ਕਈ ਤਿਉਹਾਰ ਆਏ ਅਤੇ ਚਲੇ ਗਏ।...