ਅੰਮ੍ਰਿਤਸਰ ਦੇ ਡਾ. ਸੁਖਦੇਵ ਸਿੰਘ ਵੜੈਚ ਨੇ ਕੁਦਰਤੀ ਖੇਤੀ ਦੀ ਮਿਸਾਲ ਪੇਸ਼ ਕੀਤੀ ਹੈ। ਸਾਬਕਾ ਖੇਤੀਬਾੜੀ ਅਫ਼ਸਰ ਡਾ. ਸੁਖਦੇਵ ਦਾਅਵਾ ਕਰਦੇ ਹਨ ਕਿ ਉਹ ਪੈਸਟੀਸਾਈਡ ਮੁਕਤ ਖੇਤੀ ਕਰਦੇ ਹਨ। ਕੁਦਰਤੀ ਖੇਤੀ ਦੇ ਨਾਲ-ਨਾਲ ਉਹ ਕੀਟਨਾਸ਼ਕ ਮੁਕਤ ਹਲਦੀ ਦੀ ਖੇਤੀ ਵੀ ਕਰਦੇ ਹਨ। ਅੰਮ੍ਰਿਤਸਰ ਦੇ ਚਮਿਆਰੀ ਪਿੰਡ ’ਚ ਸੁਖਦੇਵ ਸਿੰਘ ਪਰਿਵਾਰ ਨਾਲ ਕੁਦਰਤੀ ਖੇਤੀ ਕਰਦੇ ਹਨ। ਡਾ. ਸੁਖਦੇਵ ਸਿੰਘ ਕੁਦਰਤੀ ਤੌਰ ’ਤੇ ਹਲਦੀ ਦੀ ਵੀ ਪੈਦਾਵਾਰ ਕਰਦੇ ਹਨ। ਖੇਤੀ ਵਿਭਿੰਨਤਾ ਨੂੰ ਡਾ. ਸੁਖਦੇਵ ਸਿੰਘ ਸਮੇਂ ਦੀ ਲੋੜ ਦੱਸ ਕੇ ਜਲਦ ਤੋਂ ਜਲਦ ਅਪਨਾਉਣ ਦੀ ਗੱਲ ਕਹਿੰਦੇ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ #Organicfarming #Jaggery #Turmeric