Baisakhi Celebrations: India ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਹੋਇਆ Pakistan ਲਈ ਰਵਾਨਾ|

ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਹੈ। ਪਾਕਿਸਤਾਨ ਵਿੱਚ ਵਿਸਾਖੀ ਮੌਕੇ ਖ਼ਾਲਸਾ ਸਾਜਨਾ ਦਿਵਸ ਵਿੱਚ ਇਹ ਸ਼ਰਧਾਲੂ ਸ਼ਾਮਲ ਹੋਣਗੇ। 900 ਸ਼ਰਧਾਲੂਆਂ ਨੇ ਵੀਜ਼ਾ ਲਈ ਅਰਜ਼ੀ ਲਗਾਈ ਸੀ ਜਿਨ੍ਹਾਂ ’ਚੋਂ 705 ਨੂੰ ਮਨਜ਼ੂਰੀ ਮਿਲੀ ਸੀ। ਇਨ੍ਹਾਂ ਸ਼ਰਧਾਲੂਆਂ ਵੱਲੋਂ ਵੀਜ਼ਾ ਨਿਯਮਾਂ ਨੂੰ ਸ਼ਰਧਾਲੂਆਂ ਲਈ ਸੁਖਾਲਾ ਕਰਨ ਦੀ ਅਪੀਲ ਕੀਤੀ ਗਈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #Sikh #Pakistan #Baisakhi

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

MP Amritpal Singh ‘ਤੇ NSA ਵਧਣ ਬਾਰੇ order ਜਾਰੀ ਹੋਇਆ, ਵਕੀਲ ਤੇ ਪਿਤਾ ਕੀ ਬੋਲੇ |

https://www.youtube.com/watch?v=ka_c0e1Jw_Y ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਖਿਲਾਫ਼ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨਐੱਸਏ) ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਗਿਆ ਹੈ। ਅੰਮ੍ਰਿਤਸਰ ਦੀ...

CAA: ਪੰਜਾਬ ਸਮੇਤ ਦੇਸ ਦੇ ਕਈ ਵੱਡੇ ਸ਼ਹਿਰਾਂ ’ਚ ਪ੍ਰਦਰਸ਼ਨ |

https://www.youtube.com/watch?v=Sj9MZ9WfD70 CAA ਦੇ ਵਿਰੋਧ ਵਿੱਚ ਪੰਜਾਬ ਸਮੇਤ ਦੇਸ ਦੇ ਕਈ ਹਿੱਸਿਆਂ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਨੂੰਨ ਨੂੰ ਖਾਰਜ ਕਰਨ ਦੀ ਮੰਗ ਕੀਤੀ ਜਾ...

ThePrint has quoted me : Outrage in Punjab over Sikh girl’s ‘abduction’ in Pakistan, Amarinder wants Imran to act

https://theprint.in/india/outrage-in-punjab-over-sikh-girls-abduction-in-pakistan-amarinder-wants-imran-to-act/284693/

Punjab ਦੇ 22 ਸਾਲਾ ਜਵਾਨ ਦੀ Jammu-Kashmir ਵਿੱਚ ਮੌਤ, ਪਰਿਵਾਰ ਬੇਹਾਲ |

https://www.youtube.com/watch?v=-BVXaBnGtII&t=5s ਭਾਰਤੀ ਫ਼ੌਜ ਦੇ 22 ਸਾਲਾ ਜਵਾਨ ਸੁਖਬੀਰ ਸਿੰਘ ਦਾ ਅੰਤਿਮ ਸਸਕਾਰ ਪਿੰਡ ਖ਼ੁਸਾਸਪੁਰਾ ਵਿੱਚ ਹੋਇਆ। ਭਾਰਤ ਸ਼ਾਸਿਤ ਜੰਮੂ-ਕਸ਼ਮੀਰ ’ਚ ਪਾਕ ਫ਼ੌਜ ਨਾਲ ਝੜਪ ਦੌਰਾਨ...

Udham Singh : Important places related to him |

https://www.youtube.com/watch?v=fjXUHP3rwGY ਊਧਮ ਸਿੰਘ ਦਾ ਜਨਮ 26 ਦਸਬੰਰ, 1899 ਨੂੰ ਉਸ ਵੇਲੇ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਵਿੱਚ ਹੋਇਆ ਸੀ। ਇਹ ਪਿੰਡ ਅੱਜ-ਕੱਲ੍ਹ ਸੁਨਾਮ ਦਾ...