Farmers Protest: ਕਿਸਾਨਾਂ ਦੇ ਮਾਮਲੇ ‘ਚ ਗਿਆਨੀ Harpreet Singh ਦਖ਼ਲ ਨਹੀਂ ਦੇਣਾ ਚਾਹੁੰਦੇ |

ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਭਾਜਪਾ ਤਿੰਨ ਨਵੇਂ ਖੇਤੀ ਕਾਨੂੰਨਾਂ ਬਾਰੇ ਚੱਲ ਰਹੇ ਕਿਸਾਨ ਜਥੇਬੰਦੀਆਂ ਦੇ ਅੰਦਲੋਨ ਨੂੰ ਸੁਲਝਾਉਣ ਲਈ ਧਾਰਮਿਕ ਸ਼ਖ਼ਸ਼ੀਅਤਾਂ ਕੋਲ ਪਹੁੰਚ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇੱਕ ਵੀਡੀਓ ਬਿਆਨ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਮਸਲੇ ਨੂੰ ਭਾਰਤ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਾ ਆਪਸੀ ਮਸਲਾ ਦੱਸਦਿਆਂ, ਅਜਿਹੀ ਕਿਸੇ ਵੀ ਪੇਸ਼ਕਸ਼ ਨੂੰ ਸਵੀਕਾਰਨ ਤੋਂ ਇਨਕਾਰ ਕਰ ਦਿੱਤਾ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਸੁਮਿਤ ਵੈਦ #harpreetsingh #akaltakhat #jathedar

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar’s Golden Temple sees poor attendance of devotees due to Bharat Bandh

https://zeenews.india.com/india/amritsar-s-golden-temple-sees-poor-attendance-of-devotees-due-to-bharat-bandh-2350749.html

ਸੜਕਾਂ ਉੱਤੇ ਈਸਾਈ ਭਾਈਚਾਰਾ

https://www.facebook.com/BBCnewsPunjabi/videos/556145659604132/?extid=WA-UNK-UNK-UNK-AN_GK0T-GK1C ਕੁਝ ਦਿਨ ਪਹਿਲਾਂ ਪੱਟੀ ਦੀ ਇੱਕ ਚਰਚ ਵਿੱਚ ਮੂਰਤੀਆਂ ਦੀ ਭੰਨਤੋੜ ਹੋਣ ਦੇ ਮਾਮਲੇ ਵਿੱਚ ਈਸਾਈ ਭਾਈਚਾਰਾ ਸੜਕਾਂ ਉੱਤੇ ਹੈ, ਕਾਰਵਾਈ ਤੋਂ ਨਾ ਸੰਤੁਸ਼ਟ...

Navjot Singh Sidhu’s daughter Rabia’s political activities create buzz ahead of 2022 Punjab Assembly elections

https://zeenews.india.com/india/navjot-singh-sidhu-s-daughter-rabia-s-political-activities-create-buzz-ahead-of-2022-punjab-assembly-elections-2403536.html REPORT - RAVINDER SINGH ROBIN

The Wire has quoted me : India Summons Pakistani Diplomat Over Fashion Photos at Kartarpur Gurudwara

https://thewire.in/diplomacy/india-pakistan-diplomat-summoned-fashion-photos-kartarpur-gurudwara