Punjab Governor ਨੇ Pakistan ਖ਼ਿਲਾਫ਼ Surgical Strike ਬਾਰੇ ਦਿਲ ਦੀ ਗੱਲ ਦੱਸੀ |

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਪਣੇ ਸਰਹੱਦੀ ਦੌਰਿਆਂ ਉੱਤੇ ਹਨ ਅਤੇ ਗੁਰਦਾਸਪੁਰ ਨੇੜੇ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਰੰਧਾਵਾ ਵਿਖੇ ਉਨ੍ਹਾਂ ਨੇ ਪਾਕਿਸਤਾਨ ਉੱਤੇ ਸਰਜੀਕਲ ਸਟਰਾਈਕ ਕਰਨ ਵਾਲਾ ਬਿਆਨ ਦਿੱਤਾ ਤਾਂ ਮੁੱਦਾ ਭਖ ਗਿਆ। (ਵੀਡੀਓ – ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ ਐਡਿਟ – ਅਸਮਾ ਹਾਫ਼ਿਜ਼) #pakistan #banwarilalpurohit
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Zee News Impact: SGPC welcomes US House of Representatives’ resolution for April 14 as ‘National Sikh Day’

https://zeenews.india.com/india/zee-news-impact-sgpc-welcomes-us-house-of-representatives-resolution-for-april-14-as-national-sikh-day-2449533.html Report- Ravinder Singh Robin

Amritpal Singh ਦੇ ਹਵਾਲੇ ਨਾਲ ਸਿੱਖ ਤੇ ਧਾਰਮਿਕ ਆਗੂ ਕੀ ਕਹਿ ਰਹੇ ਹਨ |

https://www.youtube.com/watch?v=ydgpbSjv6n4 ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ 18 ਮਾਰਚ ਨੂੰ ਸ਼ੁਰੂ ਹੋਈ ਕਰਵਾਈ ਅਜੇ ਵੀ ਜਾਰੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਬੰਦ...

Pakistan ਦੇ ਗੁਰਦੁਆਰਾ Panja Sahib ਦੇ ਹੈੱਡ ਗ੍ਰੰਥੀ ਦੀ ਧੀ ‘ਲਾਪਤਾ’, ਪਿਤਾ ਨੇ ਲਾਈ ਮਦਦ ਦੀ ਗੁਹਾਰ|

https://www.youtube.com/watch?v=eWu34koVA3s ਪਾਕਿਸਤਾਨ ਦੇ ਸ਼ਹਿਰ ਹਸਨ ਅਬਦਾਲ ਵਿੱਚ ਪੈਂਦੇ ਗੁਰਦੁਆਰਾ ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸਦੇ...