Farm bills ਖ਼ਿਲਾਫ਼ ਕਿਸਾਨਾਂ ਦਾ ਰੇਲ ਰੋਕੂ ਅੰਦੋਲਨ ਜਾਰੀ, ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੀਤਾ ਪ੍ਰਦਰਸ਼ਨ|

ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਰੇਲ ਰੇਕੂ ਅੰਦੋਲਨ ਜਾਰੀ। ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਦੇ ਰੇਲਵੇ ਟਰੈਕ ’ਤੇ ਪਿਛਲੇ 9 ਦਿਨਾਂ ਤੋ ਧਰਨੇ ’ਤੇ ਬੈਠੇ ਹਨ ਕਿਸਾਨ। ਮੋਗਾ ਰੇਲਵੇ ਸਟੇਸ਼ਨ ’ਤੇ ਵੀ ਸੈਂਕੜੇ ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ ਰੇਲਵੇ ਟਰੈਕ ਜਾਮ ਕੀਤਾ ਹੋਇਆ ਹੈ। ਓੱਧਰ ਸੁਨਾਮ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਸੈਂਕੜੇ ਮਹਿਲਾ ਕਿਸਾਨਾਂ ਨੇ ਕੇਸਰੀ ਚੁੰਨੀਆਂ ਲੈ ਕੇ ਪ੍ਰਦਰਸ਼ਨ ਕੀਤਾ। ਰਿਪੋਰਟ- ਰਵਿੰਦਰ ਸਿੰਘ ਰੋਬਿਨ, ਸੁਰਿੰਦਰ ਮਾਨ ਅਤੇ ਸੁਖਚਰਨਪ੍ਰੀਤ ਐਡਿਟ- ਰਾਜਨ ਪਪਨੇਜਾ #farmbills #railroko #farmers #punjab #farmerprotest

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

SGPC meet: When Kiranjot Kaur’s mic was snatched |

https://www.youtube.com/watch?v=EjeatUzPSmI SGPC ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਦੌਰਾਨ ਐਸਜੀਪੀਸੀ ਮੈਂਬਰ ਕਿਰਨਜੋਤ ਕੌਰ ਅਚਾਨਕ ਮਾਇਕ ਫੜ੍ਹ ਕੇ ਬੋਲਣ ਲੱਗੇ ਤਾਂ ਉਨ੍ਹਾਂ ਤੋਂ ਮਾਇਕ ਲੈ ਕੇ ਪਰੇ...

Zee News Impact: Pakistan Gurudwara body takes legal action against controversial photo shoot

https://zeenews.india.com/india/zee-news-impact-pakistan-gurudwara-body-takes-legal-action-against-controversial-photo-shoot-2414888.html Report- Ravinder Singh Robin

The India Today has quoted me : Fake Sarfaraz Ahmed plays cricket with pots and pans in crazy spoof. Trending now

https://www.indiatoday.in/trending-news/story/fake-sarfaraz-ahmed-cricket-pots-pans-spoof-trending-video-1551310-2019-06-18

Amritsar ਦੇ ਪਿੰਡ ਨੰਗਲੀ ਵਿੱਚ ਨੌਜਵਾਨ ਦਾ ਕਤਲ, ਨਵੀਂ ਸਰਕਾਰ ਬਣਨ ਤੋਂ ਬਾਅਦ Murder ਦੇ ਕਿੰਨੇ ਮਾਮਲੇ ਸਾਹਮਣੇ ਆਏ

https://www.youtube.com/watch?v=8wPJ7swD9_g ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਰਹਿਣ ਵਾਲੇ ਵਿਜੇਬੀਰ, ਜਿਹੜੇ ਕਿ ਦੋ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਘੁੰਮਣ ਗਏ ਸਨ। ਬੀਤੇ ਦਿਨੀਂ ਉਨ੍ਹਾਂ ਦੀ ਲਾਸ਼...