Guru Granth Sahib ਦੇ ਗਾਇਬ ਅਤੇ ਅਗਨ ਭੇਟ ਹੋਏ ਸਰੂਪਾਂ ਦੇ ਮਾਮਲੇ ‘ਚ SGPC ਪ੍ਰਧਾਨ ਨੇ ਕੀਤੀ ਸੇਵਾ

ਗੁਰਦੁਆਰਾ ਸਾਰਾਗੜ੍ਹੀ ਤੋਂ ਹਰਿਮੰਦਰ ਸਾਹਿਬ ਦੇ ਬਾਹਰ ਤੱਕ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਝਾੜੂ ਦੀ ਸੇਵਾ ਕੀਤੀ ਗਈ। ਸਾਲ 2016 ’ਚ ਗੁਰਦੁਆਰਾ ਰਾਮਸਰ ’ਚ ਅੱਗ ਲੱਗਣ ਦੀ ਘਟਨਾ ਕਾਰਨ ਕਈ ਸਰੂਪ ਅਗਨ ਭੇਟ ਹੋ ਗਏ ਸਨ। ਪਸ਼ਚਾਤਾਪ ਪਾਠ ਨਾ ਕਰਵਾਉਣ ਕਾਰਨ ਉਸ ਵੇਲੇ ਦੀ ਕਾਰਜਕਾਰੀ ਕਮੇਟੀ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹ ਲਾਈ ਗਈ ਸੀ। ਅਕਾਲ ਤਖ਼ਤ ਦੇ ਜਥੇਦਾਰ ਨੇ 18 ਸਤੰਬਰ ਨੂੰ ਕਥਿਤ ਤੌਰ ’ਤੇ ਗਾਇਬ ਹੋਏ ਸਰੂਪਾਂ ਕਾਰਨ SGPC ਮੁਖੀ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ ਨੂੰ ਕਿਹਾ ਸੀ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

The Gulf News has quoted me : Fiancee ordered killing of Ravinder Singh, a Pakistani Sikh

https://gulfnews.com/world/asia/pakistan/fiancee-ordered-killing-of-ravinder-singh-a-pakistani-sikh-1.1578673422521

ThePrint has quoted me : Outrage in Punjab over Sikh girl’s ‘abduction’ in Pakistan, Amarinder wants Imran to act

https://theprint.in/india/outrage-in-punjab-over-sikh-girls-abduction-in-pakistan-amarinder-wants-imran-to-act/284693/

DUNIYADARI EP – 14

https://fb.watch/wOcfe8OhDv ਦੁਨੀਆਦਾਰੀ ਦੇ ਐਪੀਸੋਡ ਵਿੱਚ ਅਸੀਂ ਮੁੱਖ ਗਲੋਬਲ ਘਟਨਾਵਾਂ ’ਤੇ ਚਰਚਾ ਕਰਦੇ ਹਾਂ, ਭਾਰਤ ਦੇ ਸਾਬਕਾ PM ਡਾ. ਮਨਮੋਹਨ ਸਿੰਘ ਦੀ ਵਿਲੱਖਣ ਧਿਰਾਸਤ ਅਤੇ ਦੁਨੀਆ...

Drone intrusion from Pakistan on the rise in Gurdaspur sector of Punjab

https://zeenews.india.com/india/drone-intrusion-from-pakistan-on-the-rise-in-gurdaspur-sector-of-punjab-2406516.html Report- Ravinder Singh Robin