Farm Laws: ਕਿਸਾਨਾਂ ਨੇ Reliance Jio ਦੀਆਂ ਸਿੱਮਾਂ ਸਾੜੀਆਂ, ਵਿਰੋਧ ਹੋਰ ਤਿੱਖਾ ਹੋਣ ਵੱਲ |

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰਿਲਾਇੰਸ ਦੇ ਉਤਪਾਦਾਂ ਦਾ ਬਾਇਕਾਟ ਸ਼ੁਰੂ ਹੋ ਗਿਆ ਹੈ। ਅੰਮ੍ਰਿਤਸਰ ਦੇ ਦੇਵੀ ਦਾਸ ਪੁਰਾ ਰੇਲਵੇ ਫਾਟਕ ‘ਤੇ ਜੀਓ ਦੀਆਂ ਮੋਬਾਈਲ ਸਿੱਮਾਂ ਤੇ ਪੋਸਟਰ ਸਾੜੇ ਗਏ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ‘ਰੇਲ ਰੋਕੋ ਅੰਦੋਲਨ’ 7ਵੇਂ ਦਿਨ ‘ਚ ਦਾਖ਼ਲ ਹੋਇਆ ਹੈ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #FarmLaws #FarmerProtests #Politics

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

CoBRA Commando Balraj Singh, who untied his turban to save fellow soldier’s life, hailed as ‘hero’

https://zeenews.india.com/india/chhattisgarh-naxal-attack-cobra-commando-balraj-singh-who-untied-his-turban-to-save-fellow-soldiers-life-hailed-as-hero-2353453.html

DUNIYADARI EP – 23

https://youtu.be/B6CcMoDFsuE?si=fPuRbi0sfUYe-uyP #ਦੁਨੀਆਦਾਰੀ ਐਪਿਸੋਡ 23: ਭਾਰਤ-ਚੀਨ ਦਾ ਸਾਂਝਾ ਭਵਿੱਖ., ਦੁਬਈ ਵਿੱਚ ਚੈਂਪੀਅਨ ਟ੍ਰੋਫੀ ਦੀ ਜਿੱਤ, ਅਤੇ ਯੂਐਨ ਪੀਸਕੀਪਿੰਗ ਵਿੱਚ ਮਹਿਲਾਵਾਂ ਖਾਸ: ਅੰਮ੍ਰਿਤਸਰ ਦੇ ਨੇੜੇ ਗੁਰਦਵਾਰਾ ਵੱਲਾ/ਕੋਠਾ...

327th Vaisakhi Pilgrimage to Pakistan Proposed; Concerns After Past Missing Pilgrim and Strained Indo-Pak Ties

by Ravinder Singh Robin Amritsar/Delhi: The schedule for the 327th Vaisakhi Festival pilgrimage to Pakistan proposed from April 10 to April 19, 2026 has been...

Pakistan government moot different ideas to promote Kartarpur Sahib

https://zeenews.india.com/india/pakistan-government-moot-different-ideas-to-promote-kartapur-sahib-2442507.html Report- Ravinder Singh Robin