Amritpal Singh ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਮਾਪਿਆਂ ਨੇ ਕੀਤਾ ਅਗਲੀ ਰਣਨੀਤੀ ਦਾ ਖੁਲਾਸਾ

-̵ਲੋਕ ਸਭਾ ਸਪੀਕਰ ਦੀ ਇਹ ਜਿੰਮੇਵਾਰੀ ਹੈ ਕਿ ਉਹ ਨਵੇਂ ਚੁਣੇ ਗਏ ਸੰਸਦ ਮੈਂਬਰ ਦੇ ਸਹੁੰ ਚੁੱਕਣ ਦਾ ਪ੍ਰਬੰਧ ਕਰਵਾਉਣ। ਇਹ ਸ਼ਬਦ ਮਨੁੱਖੀ ਅਧਿਕਾਰ ਕਾਰਕੁੰਨ ਪਰਮਜੀਤ ਕੌਰ ਖਾਲੜਾ ਦੇ ਹਨ। ਉਹ ਪੰਜਾਬ ਦੇ ਖਡੂਰ ਸਾਹਿਬ ਹਲ਼ਕੇ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਮਾਪਿਆਂ ਨਾਲ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ। ਬੀਬੀ ਖਾਲੜਾ ਨੇ ਕਿਹਾ ਕਿ ਉਹ ਅਜੇ ਉਡੀਕ ਕਰਨਗੇ ਕਿ ਲੋਕ ਸਭਾ ਦੇ ਸਪੀਕਰ ਕੀ ਕਾਰਵਾਈ ਕਰਦੇ ਹਨ। ਜੇਕਰ ਕੋਈ ਅੜਚਨ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਬਾਰੇ ਸੋਚਿਆ ਜਾਵੇਗਾ। ਅਮ੍ਰਿਤਪਾਲ ਦੇ ਕਾਨੂੰਨੀ ਟੀਮ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਲੋਕ ਸਭਾ ਵਿੱਚ ਸਹੁੰ ਚੁੱਕਵਾਉਣ ਲਈ ਅਧਿਕਾਰਤ ਉੱਤੇ ਕਾਰਵਾਈ ਹੋਵੇਗੀ। ਅਮ੍ਰਿਤਪਾਲ ਸਿੰਘ ਪਿਛਲੇ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੇ 9 ਹੋਰ ਸਾਥੀ ਵੀ ਉਨ੍ਹਾਂ ਨਾਲ ਐੱਨਐੱਸਏ ਤਹਿਤ ਜੇਲ੍ਹ ਵਿੱਚ ਬੰਦ ਹਨ। ਰਿਪੋਰਟ : ਰਵਿੰਦਰ ਸਿੰਘ ਰੌਬਿਨ, ਐਡਿਟ : ਸਿਧਾਰਥ ਕੇਜਰੀਵਾਲ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Navjot Sidhu offers prayers on 2nd anniversary of Kartarpur Corridor inauguration

https://zeenews.india.com/india/navjot-sidhu-offers-prayers-on-2nd-anniversary-of-kartarpur-corridor-inauguration-2409058.html REPORT - RAVINDER SINGH ROBIN

Guru Nanak Dev ਦੇ ਜਨਮ ਦਿਹਾੜੇ ਮੌਕੇ Golden temple ਤੇ ਡੇਰਾ ਬਾਬਾ ਨਾਨਕ ਵਿਖੇ ਸਮਾਗਮ|

https://www.youtube.com/watch?v=01E1nDMmahg ਗੁਰੂ ਨਾਨਕ ਦੇਵ ਦੇ ਜਨਮ ਦਿਹਾੜੇ ਮੌਕੇ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਜਲੌਅ। ਕੋਰੋਨਾਵਾਇਰਸ ਦੇ ਬਾਵਜੂਦ ਵੀ ਖਾਸੇ ਲੋਕ ਦਰਸ਼ਨ ਕਰਨ ਪਹੁੰਚੇ ਅਕਾਲ ਤਖਤ...

DUNIYADARI EP – 12

https://www.facebook.com/ZeePHH/videos/932876431714292 ਇਸ ਹਫਤੇ 'ਦੁਨੀਆਦਾਰੀ' 'ਚ ਵੇਖੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਖਬਰਾਂ

Trump’s Trade Flip-Flop Targets India

https://youtu.be/u0M95Eceyiw?si=aymBr3W59PWpSZbc President Trump’s India policy resembles a seesaw, swinging between target of tariffs on Indian goods and threaten a 25% import duty on Apple for...