Pakistan ਦੇ ਗੁਰਦੁਆਰਾ Panja Sahib ਦੇ ਹੈੱਡ ਗ੍ਰੰਥੀ ਦੀ ਧੀ ‘ਲਾਪਤਾ’, ਪਿਤਾ ਨੇ ਲਾਈ ਮਦਦ ਦੀ ਗੁਹਾਰ|

ਪਾਕਿਸਤਾਨ ਦੇ ਸ਼ਹਿਰ ਹਸਨ ਅਬਦਾਲ ਵਿੱਚ ਪੈਂਦੇ ਗੁਰਦੁਆਰਾ ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਧੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸਦੇ ਰੋਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਡੀਐਸਜੀਐਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਉਹ ਇਸ ਮਸਲੇ ਨੂੰ ਯੂਐਨ ਤੱਕ ਲੈ ਕੇ ਜਾਣਗੇ। ਗੁਰਦੁਆਰਾ ਪੰਜਾ ਸਾਹਿਬ ਦੇ ਹੈੱਡ ਗ੍ਰੰਥੀ ਪ੍ਰੀਤਮ ਸਿੰਘ ਨੇ ਇੱਕ ਆਡੀਓ ਕਲਿੱਪ ਜਾਰੀ ਕਰਕੇ ਮਦਦ ਦੀ ਗੁਹਾਰ ਲਾਈ ਹੈ। ਕਰੀਬ ਦੋ ਹਫ਼ਤੇ ਤੋਂ ਉਨ੍ਹਾਂ ਦੀ ਧੀ ਲਾਪਤਾ ਹੈ। ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਚ ਪਾਕਿਸਤਾਨ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਅਤੇ ਦੋਸ਼ੀਆ ਨੂੰ ਸਖ਼ਤ ਸਜਾ ਦੇਣ ਦੀ ਮੰਗ ਕੀਤੀ ਗਈ। ਫੁਟੇਜ- ਰਵਿੰਦਰ ਸਿੰਘ ਰੌਬਿਨ ਵੱਲੋਂ ਮੁਹੱਈਆ ਕਰਵਾਈ ਗਈ ਐਡਿਟ- ਸਦਫ਼ ਖ਼ਾਨ #Pakistan #GurdwaraPanjaSahib #Religion #Muslim #Sikh #DSGMC

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Coronavirus: How does it Impact Holy city Amritsar |

https://www.youtube.com/watch?v=ReEP9Pdgcw0 Since the World Health Organization declared a global health emergency for the Corona virus (COVID-19) outbreak and its hitting at various levels at many...

Canadian Ripudaman Malik, once named in Kanishka bombing case, praises PM for Sikh community initiatives

https://zeenews.india.com/india/canadian-sikh-ripudaman-singh-malik-praises-pm-narendra-modis-steps-for-sikh-community-2428934.html Report- Ravinder Singh Robin

Punjab polls: How AAP’s Delhi teams are guiding the nominees in the state

https://zeenews.india.com/india/punjab-polls-how-aaps-delhi-teams-are-guiding-the-nominees-in-the-state-2433992.html Report- Ravinder Singh Robin