NORI Visa: Corona Lockdown ਕਾਰਨ Pakistan ਫਸੇ 400 ਲੋਕ ਭਾਰਤ ਪਰਤੇ

ਨੋਰੀ ਵੀਜ਼ਾ ਤੇ ਪਾਕਿਸਤਾਨ ਗਏ 400 ਦੇ ਕਰੀਬ ਲੋਕ ਬੀਤੇ ਦਿਨੀਂ ਭਾਰਤ ਵਾਪਿਸ ਪਰਤ ਆਏ ਹਨ। ਵਾਪਿਸ ਪਰਤੇ ਇਹ ਲੋਕ ਪਾਕਿਸਤਾਨ ਦੇ ਨਾਗਰਿਕ ਹਨ ਅਤੇ ਭਾਰਤ ਵਿੱਚ ਲੋਂਗ ਟਰਮ ਵੀਜ਼ਾਂ ਤੇ ਰਹਿ ਰਹੇ ਹਨ। ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਇਹ ਲੋਕ ਭਾਰਤ ਵਾਪਿਸ ਨਹੀਂ ਪਰਤ ਸਕੇ ਪਰ ਹੁਣ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ-ਰਾਜਨ ਪਪਨੇਜਾ #Pakistan #India #NORIvisa #coronavirus #lockdown

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Australian Army Chief Lt Gen Richard Maxwell Burr lays wreath at National War Memorial

https://zeenews.india.com/india/australian-army-chief-lt-gen-richard-maxwell-burr-lays-wreath-at-national-war-memorial-2443697.html Report- Ravinder Singh Robin

Punjab CM ਦੀ ਰਿਹਾਇਸ਼ ਵੱਲ ਵਧ ਰਹੇ Qaumi Insaaf Morcha ਦੇ ਕਾਰਕੁੰਨ ਹਿਰਾਸਤ ‘ਚ ਲਏ | 

https://www.youtube.com/watch?v=YiVAvJaIbI0 ਕੌਮੀ ਇਨਸਾਫ਼ ਮੋਰਚੇ ਦੇ 2 ਸਾਲ ਪੂਰੇ ਹੋਣ 'ਤੇ ਮੰਗਲਵਾਰ ਨੂੰ ਪ੍ਰੋਗਰਾਮ ਰੱਖਿਆ ਗਿਆ ਸੀ। ਜਿਸ ਦੌਰਾਨ ਕੁੱਝ ਪ੍ਰਦਰਸ਼ਨਕਾਰੀ ਪੰਜਾਬ ਦੇ ਮੁੱਖ ਮੰਤਰੀ ਦੀ...

‘ਬੰਦੀ ਸਿੰਘਾਂ’ ਦੀ ਰਿਹਾਈ ਦਾ ਮੁੱਦਾ: ਹਰਜਿੰਦਰ ਸਿੰਘ ਧਾਮੀ ਨਾਲ ਖ਼ਾਸ ਗੱਲਬਾਤ

https://www.facebook.com/watch/?v=619785152770361 ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਦੇਵੇਸ਼

Punjab leaders get their lives back on track after shocking defeats in Assembly elections

https://zeenews.india.com/india/punjab-leaders-get-their-lives-back-on-track-after-shocking-defeats-in-assembly-elections-2448072.html Report- Ravinder Singh Robin