Guru Granth Sahib ਦੇ ਸਰੂਪਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ Sikh ਸੰਗਠਨਾਂ ਤੇ SGPC ਵਿਚਾਲੇ ਝੜਪ |

ਅੰਮ੍ਰਿਤਸਰ ’ਚ ਕੁਝ ਸਿੱਖ ਜਥੇਬੰਦੀਆਂ ਤੇ SGPC ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ 328 ‘ਗਾਇਬ ਸਰੂਪਾਂ’ ਨੂੰ ਲੈ ਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਬੀਤੇ ਦਿਨ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਬਾਹਰ ਲਾਇਆ ਧਰਨਾ ਗਿਆ ਸੀ। ਗੁਆਚੇ ਸਰੂਪਾਂ ਦੇ ਮਾਮਲੇ ’ਚ ਪੁਲਿਸ ਕੇਸ ਦਰਜ ਕਰਨ ਦੀ ਮੰਗ ਹੋ ਰਹੀ ਹੈ। SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕਹਿ ਚੁੱਕੇ ਹਨ ਕਿ ਸਰੂਪ ਗਾਇਬ ਨਹੀਂ ਹੋਏ ਸਗੋਂ ਲਾਲਚ ਵਸ ਕਰਮਚਾਰੀਆਂ ਵੱਲੋਂ ਭੇਟਾ ਰੱਖ ਲਈ ਗਈ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ- ਸੁਮਿਤ ਵੈਦ #GuruGranthSahib #SGPC #Sikh #Sikhorganizations #Amritsar #Goldentemple

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Amritsar: Damdami Taksal ਸਣੇ ਹੋਰ ਕੌਣ-ਕੌਣ ਪਹੁੰਚਿਆ SGPC ਦੇ ਵਿਰੋਧ ‘ਚ।

https://www.youtube.com/watch?v=crOsO2dE96A ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਐੱਸਜੀਪੀਸੀ ਦੇ ਬਜਟ ਸੈੱਸ਼ਨ ਮੌਕੇ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਰੋਸ...

Copycats Left Speechless

https://youtu.be/S-tgJsxG_2o?si=zmqCev__AtYKu56N On 22 April 2025, a terrorist attack in Pahalgam Valley unleashed grief and anger across India. In response, New Delhi abeyed the Indus Waters...

Pakistan eyeing reopening of Kartarpur Corridor

https://zeenews.india.com/world/pakistan-eyeing-reopening-of-kartarpur-corridor-2395948.html Report- Ravinder Singh Robin