Amritsar ਵਿਖੇ Golden Temple ‘ਚ ਜਲੌਅ ਦੇ ਦ੍ਰਿਸ਼ |

#GoldenTemple#Amritsar#GuruGranthSahib ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ। ਇਸ ਮੌਕੇ ਹਰਿਮੰਦਰ ਸਾਹਿਬ ’ਚ ਅਲੌਕਿਕ ਜਲੌਅ ਦਾ ਦ੍ਰਿਸ਼ ਦਿਖਿਆ। ਇਸ ਮੌਕੇ 25 ਟਨ ਫੁੱਲਾਂ ਨਾਲ ਸਜਾਵਟ ਵੀ ਕੀਤੀ ਗਈ ਸੀ। ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਇਹ ਫੁੱਲ ਮੰਗਵਾਏ ਗਏ। (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Narayan Chaura ਨੂੰ ਜ਼ਮਾਨਤ ਦੇਣ ਵੇਲੇ ਜੱਜ ਨੇ ਕੀ ਕਿਹਾ |

https://www.youtube.com/watch?v=djLVdvVsRpM ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਕਥਿਤ ਤੌਰ 'ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਮਿਲ ਗਈ ਹੈ।...

Analysis: Emerging Sikh Faces of BJP

https://zeenews.india.com/india/analysis-emerging-sikh-faces-of-bjp-2566745.html REPORT- RAVINDER SINGH ROBIN

SGPC President resigns: ਧਾਮੀ ਨੇ ਅਸਤੀਫ਼ਾ ਦੇਣ ਸਮੇਂ Giani Harpreet Singh ਤੇ akal takht ਬਾਰੇ ਕੀ ਕਿਹਾ?

https://www.youtube.com/watch?v=qQ30QUrJi5Y ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ...

Punjab ਵਿੱਚ ਲੰਘੀ ਰਾਤ ਅਤੇ ਸਵੇਰੇ ਵੇਲੇ ਕਿੱਥੇ-ਕਿੱਥੇ Blast ਸੁਣੇ ਗਏ ਅਤੇ ਕੀ-ਕੀ ਵਾਪਰਿਆ|

https://www.youtube.com/watch?v=yw6Hybn-Nf4 9-10 ਮਈ ਦੀ ਦਰਮਿਆਨੀ ਰਾਤ ਅਤੇ 10 ਮਈ ਦੀ ਸਵੇਰ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਨੇ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ ਅਤੇ...