Indian hockey team ਦੀ Tokyo olympics ‘ਚ ਜਿੱਤ ਮਗਰੋਂ ਜਸ਼ਨ, ਭਾਵੁਕ ਹੋਏ ਖਿਡਾਰੀਆਂ ਦੇ ਪਰਿਵਾਰ |

#TokyoOlympics#HockeyIndia#Olympics2020 ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਤੇ ਚਾਰ ਦਹਾਕਿਆਂ ਬਾਅਦ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ। ਇਸ ਜਿੱਤ ਮਗਰੋਂ ਭਾਰਤ ਵਿੱਚ ਖਿਡਾਰੀਆਂ ਦੇ ਪਰਿਵਾਰਾਂ ਨੇ ਜਸ਼ਨ ਵੀ ਮਨਾਇਆ ਅਤੇ ਭਾਵੁਕ ਵੀ ਨਜ਼ਰ ਆਏ। (ਵੀਡੀਓ- ਗੁਰਪ੍ਰੀਤ ਚਾਵਲਾ, ਪ੍ਰਦੀਪ ਪੰਡਿਤ, ਰਵਿੰਦਰ ਸਿੰਘ ਰੌਬਿਨ, ਸਤ ਸਿੰਘ, ਕਮਲ ਸੈਣੀ, ANI)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Fake encounter ਦੌਰਾਨ 32 ਸਾਲ ਪਹਿਲਾਂ ਜਿਹੜੇ ਲੋਕ ਮਾਰੇ ਗਏ, ਉਨ੍ਹਾਂ ਦੇ ਪਰਿਵਾਰ ਕਿਸ ਹਾਲ ਵਿੱਚ |

https://youtu.be/v1Z13zvJgMo?si=HXb7gCMwSjWbquKl ਤਰਨ ਤਾਰਨ ਦੇ 1993 ਦੇ ਇੱਕ ਫਰਜ਼ੀ ਮੁਕਾਬਲੇ ਦੇ ਕੇਸ ਵਿੱਚ 5 ਪੁਲਿਸ ਅਫਸਰਾਂ ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਦੋਸ਼ੀ ਠਹਿਰਾਇਆ। ਕੀ ਹੈ...

Jallianwala Bagh ਨੂੰ ਦਿੱਤੇ ਗਏ ਨਵੇਂ ਰੂਪ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਨੇ ਮੁੜ ਕੀਤਾ ਮੁਜ਼ਾਹਰਾ|

https://www.youtube.com/watch?v=Xib4M5xh6iU ਜਲ੍ਹਿਆਂਵਾਲਾ ਬਾਗ ਦੇ ਬਾਹਰ ਬਾਗ ਦੀ ਨਵੀਂ ਦਿਖ ਨੂੰ ਲੈ ਕੇ ਮੁਜ਼ਾਹਰਾ ਹੋਇਆ। ਇਸ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਬੁੱਧੀਜੀਵੀਆਂ ਨੇ ਹਿੱਸਾ...