Nankana Sahib ਜਾਣ ਲਈ ਜੱਥੇ ‘ਤੇ ਭਾਰਤ ਸਰਕਾਰ ਦੀ ਰੋਕ, SGPC ਸਮੇਤ ਸਿਆਸੀ ਪਾਰਟੀਆਂ ਨੇ ਕੀ ਜਤਾਇਆ ਇਤਰਾਜ਼

ਗ੍ਰਹਿ ਮੰਤਰਾਲੇ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਜੱਥੇ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਕੇਂਦਰ ਸਰਕਾਰ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਇੱਕ ਪੱਤਰ ਲਿਖਿਆ ਹੈ। ਇਸ ਮਗਰੋਂ ਐੱਸਜੀਪੀਸੀ ਸਮੇਤ ਪੰਜਾਬ ਦੀਆਂ ਤਮਾਮ ਪਾਰਟੀਆਂ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕਦਿਆਂ ਪੁੱਛਿਆ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਹੋ ਸਕਦਾ ਤਾਂ ਨਨਕਾਣਾ ਸਾਹਿਬ ਜਾਣ ਲਈ ਜੱਥੇ ਨੂੰ ਆਗਿਆ ਕਿਉਂ ਨਹੀਂ ਦਿੱਤੀ ਗਈ। ਰਿਪੋਰਟ-ਰਵਿੰਦਰ ਸਿੰਘ ਰੌਬਿਨ ਐਡਿਟ- ਅਲਤਾਫ਼ #sgpc #nankanasahib

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Op Bluestar anniversary: Jathedar says every Sikh wants Khalistan, will accept if Indian govt offers

#akaltakhat #Khalistan #ravindersinghrobin https://www.youtube.com/watch?v=Qp_JDIw6W8I&t=1s Akal Takht acting jathedar Giani Harpreet Singh on Saturday raked up the issue of Khalistan, saying every Sikh wanted it and...

Farmers Protest : Amritsar ਤੇ Haryana ਦੇ Sirsa ‘ਚ ਇੰਝ ਸੜਕਾ ਤੇ ਇੰਝ ਦਿਖੇ ਸੈਂਕੜੇ ਟਰੈਕਟਰ |

https://www.youtube.com/watch?v=k6vgotyKf18&t=3s ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਵਿੱਚ ਸੜਕਾਂ ’ਤੇ ਵੱਡੀ ਗਿਣਤੀ ਵਿੱਚ ਟਰੈਕਟਰ ਦਿਖੇ। ਖੇਤੀ ਕਾਨੂੰਨਾਂ ਖਿਲਾਫ਼ ਟਰੈਕਟਰ ਰੈਲੀ ਕੱਢੀ ਗਈ। ਖੇਤੀ ਕਾਨੂੰਨਾਂ...

Punjab ਦੇ ਕੁਝ ਪਿੰਡਾਂ ‘ਚੋਂ ਰਾਕੇਟਨੁਮਾ ਚੀਜ਼ਾਂ ਮਿਲਣ ‘ਤੇ ਲੋਕਾਂ ਨੇ ਕੀ ਦੱਸਿਆ |

https://www.youtube.com/watch?v=-7TLQaA2vGQ ਭਾਰਤੀ ਰੱਖਿਆ ਮੰਤਰਾਲੇ ਮੁਤਾਬਕ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਠਿੰਡਾ ਸਣੇ ਕਈ ਥਾਵਾਂ ʼਤੇ ਪਾਕਿਸਤਾਨ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਧਰ ਪਿੰਡਾਂ ਵਿੱਚੋਂ ਰਾਕੇਟਨੁਮਾ...