Jallianwala Bagh ਦੀਆਂ ਨਵੀਆਂ ਇਮਾਰਤਾਂ ਦਾ PM ਕੋਲੋਂ ਉਦਘਾਟਨ ਕਿਉਂ ਨਹੀਂ ਹੋਣ ਦੇਣਾ ਚਾਹੁੰਦੇ ਕਿਸਾਨ |

ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਨੇੜੇ ਕਿਸਾਨ ਜਥੇਬੰਦੀਆਂ ਦਾ ਪ੍ਰਦਰਸ਼ਨ। ਜਲ੍ਹਿਆਂਵਾਲਾ ਬਾਗ ਦੀਆਂ ਕੁਝ ਇਮਾਰਤਾਂ ਦੀ ਮੁਰੰਮਤ ਕੀਤੀ ਗਈ ਤੇ ਕੁਝ ਦਾ ਮੁੜ ਨਿਰਮਾਣ ਕੀਤਾ ਗਿਆ ਹੈ। ਪੀਐੱਮ ਮੋਦੀ ਨੇ ਇਸਦਾ ਸ਼ਨੀਵਾਰ ਸ਼ਾਮ ਨੂੰ ਉਦਘਾਟਨ ਕਰਨਾ ਹੈ ਜਿਸਦਾ ਕਿਸਾਨ ਵਿਰੋਧ ਕਰ ਰਹੇ ਹਨ। ਕਿਸਾਨ ਪੀਐੱਮ ਮੋਦੀ ਵੱਲੋਂ ਉਦਘਾਟਨ ਕੀਤੇ ਜਾਣ ਦੇ ਖ਼ਿਲਾਫ਼ ਹਨ। Report – Ravinder Singh Robin #JallianwalaBagh #Farmersprotest #PMModi

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sikhs’ killing in Khyber Pakhtunkhwa evokes sharp criticism from India, Pakistan

https://zeenews.india.com/india/sikhs-killing-in-khyber-pakhtunkhwa-evokes-sharp-criticism-from-india-pakistan-2463883.html Report- Ravinder Singh Robin

ਇੱਕ ਪਾਸੇ Navjot Sidhu ਦਾ ਕਿਸਾਨਾਂ ਵੱਲੋਂ ਵਿਰੋਧ ਤੇ ਦੂਜੇ ਪਾਸੇ ਸਿੱਧੂ ਦੀ ਮੀਟਿੰਗਾਂ ਦਾ ਦੌਰ|

https://www.youtube.com/watch?v=yx_sKweSWfc ਕਿਸਾਨਾਂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ, ਤਿੰਨੋਂ ਖੇਤੀ ਕਾਨੂੰਨ ਵਾਪਸ ਨਾ ਹੋਣ...

Unity among Akalis still elusive despite repeated appeals after Assembly poll debacle

https://zeenews.india.com/india/unity-among-akalis-still-elusive-despite-repeated-appeals-after-assembly-poll-debacle-2462038.html Report- Ravinder Singh Robin

Zee Exclusive- ‘Original SAD means….’; Paramjit Singh Sarna leads movement to dethrone Badals

https://zeenews.india.com/india/zee-exclusive-original-sad-means-paramjit-singh-sarna-leads-movement-to-dethrone-badals-2446982.html Report- Ravinder Singh Robin

Gurmeet Bawa ਦੇ ਅੰਤਿਮ ਸੰਸਕਾਰ ‘ਤੇ ਕਲਾਕਾਰਾਂ ਦੇ ਝਲਕੇ ਦਰਦ, ਪਰਿਵਾਰ ਦਾ ਰੋ-ਰੋ ਬੁਰਾ ਹਾਲ |

https://www.youtube.com/watch?v=X5mbox1oMFc ਪੰਜਾਬ ਦੀ ਮਸ਼ਹੂਰ ਲੋਕ ਗਾਇਕਾ ਗੁਰਮੀਤ ਬਾਵਾ ਦਾ ਐਤਵਾਰ ਨੂੰ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ...