Jallianwala Bagh ਦੇ revamp ‘ਤੇ BJP leader Laxmi Kanta Chawla ਨਰਾਜ਼ |

ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਹੁਣ ਪੰਜਾਬ ਭਾਜਪਾ ਦੀ ਸੀਨੀਅਰ ਆਗੂ ਲਕਸ਼ਮੀਕਾਂਤਾ ਚਾਵਲਾ ਨੇ ਵੀ ਨਰਾਜ਼ਗੀ ਜਤਾਈ ਹੈ। ਨਵੀਨੀਕਰਨ ਤੋਂ ਬਾਅਦ ਇਸ ਕੰਪਲੈਕਸ ਦਾ ਪੀਐੱਮ ਨਰਿੰਦਰ ਮੋਦੀ ਨੇ 28 ਅਗਸਤ ਨੂੰ ਉਦਘਾਟਨ ਕੀਤਾ ਸੀ। ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕੰਪਲੈਕਸ ਦੀ ਜੋ ਦਿੱਖ ਪਹਿਲਾਂ ਸੀ ਉਹ ਹੁਣ ਬਦਲ ਗਈ ਹੈ। Report- Ravinder Singh Robin

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Pakistan: ETPB “sides” with land grabbers who encroached houses of Sikhs

https://www.dnaindia.com/world/report-pakistan-sikhs-evacuee-trust-property-board-etpb-teerath-singh-land-grabbers-2863698 REPORT- RAVINDER SINGH ROBIN

Punjab polls 2022: Congress’ announcement on crucial seats charges poll atmosphere

https://zeenews.india.com/india/punjab-polls-2022-congress-announcement-on-crucial-seats-charges-poll-atmosphere-2428388.html Report- Ravinder Singh Robin

Mega cricket series to resume after Covid pandemic

https://zeenews.india.com/cricket/mega-cricket-series-to-resume-after-covid-pandemic-2508751.html REPORT- RAVINDER SINGH ROBIN

Guru Granth Sahib ਦੇ ਸਰੂਪਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ Sikh ਸੰਗਠਨਾਂ ਤੇ SGPC ਵਿਚਾਲੇ ਝੜਪ |

https://www.youtube.com/watch?v=huMfHpJcRk4 ਅੰਮ੍ਰਿਤਸਰ ’ਚ ਕੁਝ ਸਿੱਖ ਜਥੇਬੰਦੀਆਂ ਤੇ SGPC ਟਾਸਕ ਫੋਰਸ ਵਿਚਾਲੇ ਝੜਪ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ 328 ‘ਗਾਇਬ ਸਰੂਪਾਂ’ ਨੂੰ ਲੈ ਕੇ ਵੱਖ-ਵੱਖ...

The Al Bawaba has quoted me : Who Are The Taliban Leaders?

https://www.albawaba.com/news/who-are-taliban-leaders-1442889