US ਤੋਂ ਗੈਰ ਕਾਨੂੰਨੀ ਪ੍ਰਵਾਸੀ ਪਹੁੰਚੇ Amritsar, Punjab ਦੇ ਕੈਬਿਨਟ ਮੰਤਰੀ ਦੀ PM Modi ਨੂੰ ਅਪੀਲ |

104 ਭਾਰਤੀਆਂ ਨੂੰ ਭਾਰਤ ਲੈ ਕੇ ਪਹੁੰਚਿਆ ਅਮਰੀਕੀ ਫੌਜ ਦਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਪਹੁੰਚਿਆ। ਇਨ੍ਹਾਂ ਲੋਕਾਂ ਨੂੰ ਅਮਰੀਕਾ ਨੇ ਗੈਰ ਕਾਨੂੰਨੀ ਪਰਵਾਸੀ ਕਹਿ ਕੇ ਭਾਰਤ ਡਿਪੋਰਟ ਕੀਤਾ ਹੈ। ਡਿਪੋਰਟ ਕੀਤੇ ਗਏ ਇਨ੍ਹਾਂ ਲੋਕਾਂ ‘ਚੋਂ 30 ਦੇ ਕਰੀਬ ਪੰਜਾਬ ਨਾਲ ਸਬੰਧਿਤ ਹਨ। ਪੰਜਾਬ ਸਰਕਾਰ ਦੇ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਨੂੰ ਬੇਹੱਦ ਗੰਭੀਬ ਮੁੱਦਾ ਦੱਸਿਆ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ #amritsar #migrantes #usa #punjab

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Sukhbir Badal ਵੱਲੋਂ Virsa Singh Valtoha ਨੂੰ ਉਮੀਦਵਾਰ ਐਲਾਨਣ ਦੀ Politics ਨੂੰ ਸਮਝੋ|

https://www.youtube.com/watch?v=LTQQEbUyhD8&t=5s ਖੇਮਕਰਨ ’ਚ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਦੂਜੇ ਉਮੀਦਵਾਰ ਦਾ ਐਲਾਨ ਕੀਤਾ ਹੈ। ਵਿਰਸਾ ਸਿੰਘ ਵਲਟੋਹਾ ਨੂੰ ਖੇਮਕਰਨ ਤੋਂ ਅਕਾਲੀ...

Fake Encounter Case: 32 ਸਾਲ ਬਾਅਦ Punjab Police ਦੇ ਸਾਬਕਾ ਅਧਿਕਾਰੀਆਂ ਨੂੰ ਸਜ਼ਾ, ਪਰਿਵਾਰ ਦੀ ਇਹ ਹੈ ਮੰਗ

https://www.youtube.com/watch?v=ht4WWOeUpJw 32 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੇ ਤਿੰਨ ਸਾਬਕਾ ਅਧਿਕਾਰੀਆਂ ਨੂੰ...

Gurbaksh Singh Preetladi ਨੇ ਲਾਹੌਰ ਤੇ ਅੰਮ੍ਰਿਤਸਰ ਵਿਚਾਲੇ ਪ੍ਰੀਤਨਗਰ ਕਿਉਂ ਵਸਾਇਆ ਸੀ |

https://www.youtube.com/watch?v=yA3b5hNmsX8 ਪੰਜਾਬੀ ਸਾਹਿਤਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਸਾਂਝ ਦੇ ਪ੍ਰਤੀਕ ਵੱਜੋਂ ਪ੍ਰੀਤਨਗਰ ਵਸਾਇਆ। ਜਾਣੋ ਚਾਰਦੀਵਾਰੀਆਂ ਤੋਂ ਬਗ਼ੈਰ ਬਣੇ ਪ੍ਰੀਤਨਗਰ ਨੂੰ ਵਸਾਉਣ ਵਾਲੇ ਦੀ ਕਹਾਣੀ... ਰਿਪੋਰਟ-...

Lakhimpur Kheri ਹਿੰਸਾ ਤੇ ਖੇਤੀ ਕਾਨੂੰਨਾਂ ਖਿਲਾਫ਼ Punjab Haryana ‘ਚ ਪੁਤਲੇ ਫੂਕੇ ਗਏ |

https://www.youtube.com/watch?v=ktoV14Rbhck ਖੇਤੀ ਕਾਨੂੰਨਾਂ ਤੇ ਲਖੀਮਪੁਰ ਖੀਰੀ ਹਿੰਸਾ ਖਿਲਾਫ਼ ਪੰਜਾਬ ਅਤੇ ਹਰਿਆਣਾ 'ਚ ਕਈ ਥਾਂ ਮੁਜ਼ਾਹਰੇ ਕੀਤੇ ਗਏ। ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਅਤੇ ਨਾਅਰੇਬਾਜ਼ੀ...

India vs Dragon’s Disinfo War

https://youtu.be/x1AxjTbAFoE?si=HgjaL17u3d8B_A_m During the India-Pakistan tensions in April-May 2025, China launched a covert digital campaign to shape global opinion against India. Using platforms like Weibo and...