Captain ਵੱਲੋਂ Navjot Sidhu ਨੂੰ ‘Anti-national’ ਕਹਿਣ ’ਤੇ ਉਨ੍ਹਾਂ ਦੀ ਪਤਨੀ ਨੇ ਦਿੱਤਾ ਇਹ ਜਵਾਬ|

ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ‘ਐਂਟੀ-ਨੈਸ਼ਨਲ’ ਕਹਿਣ ਬਾਰੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਵਾਬ ਦਿੱਤਾ ਹੈ। ਨਵਜੋਤ ਕੌਰ ਸਿੱਧੂ ਨੇ ਕੈਪਟਨ ’ਤੇ ਕਈ ਸਵਾਲ ਵੀ ਖੜੇ ਕੀਤੇ ਹਨ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚਾਲੇ ਖਿੱਚੋਤਾਣ ਦੇ ਬਾਵਜੂਦ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ। ਹਾਲਾਤ ਇਹ ਬਣੇ ਕਿ ਕੈਪਟਨ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਚਰਨਜੀਤ ਸਿੰਘ ਚੰਨੀ ਸੀਐੱਮ ਬਣੇ। ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਨਵਜੋਤ ਸਿੱਧੂ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਅਸਤੀਫ਼ਾ ਦੇਣ ਮਗਰੋਂ ਕੈਪਟਨ ਲਗਾਤਾਰ ਹਾਈ ਕਮਾਨ ਤੇ ਪਾਰਟੀ ਲੀਡਰਸ਼ਿਪ ਖਿਲਾਫ਼ ਟਵੀਟ ਕਰ ਰਹੇ ਹਨ। ਕਾਂਗਰਸ ਪਾਰਟੀ ਦੀ ਤਰਜ਼ਮਾਨ ਸੁਪ੍ਰਿਆ ਸ੍ਰੀਨੇਤ ਨੇ ਵੀ ਕੈਪਟਨ ਦੇ ਟਵੀਟ ਅਤੇ ਇਸ ਬਿਆਨਾਂ ’ਤੇ ਜਵਾਬ ਦਿੱਤਾ। ਕੈਪਟਨ ਵੀ ਕਹਿ ਚੁੱਕੇ ਹਨ ਕਿ ਉਹ ਸਿੱਧੂ ਦੀ ਖਿਲਾਫ਼ਤ ਕਰਨਗੇ ਭਾਵੇਂ ਪਾਰਟੀ ਉਨ੍ਹਾਂ (ਕੈਪਟਨ) ਨੂੰ ਕੱਢ ਦੇਵੇ। ਰਿਪੋਰਟ- ਰਵਿੰਦਰ ਸਿੰਘ ਰੌਬਿਨ #CaptainAmarinderSingh #NavjotSinghSidhu

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

ਸੜਕਾਂ ਉੱਤੇ ਈਸਾਈ ਭਾਈਚਾਰਾ

https://www.facebook.com/BBCnewsPunjabi/videos/556145659604132/?extid=WA-UNK-UNK-UNK-AN_GK0T-GK1C ਕੁਝ ਦਿਨ ਪਹਿਲਾਂ ਪੱਟੀ ਦੀ ਇੱਕ ਚਰਚ ਵਿੱਚ ਮੂਰਤੀਆਂ ਦੀ ਭੰਨਤੋੜ ਹੋਣ ਦੇ ਮਾਮਲੇ ਵਿੱਚ ਈਸਾਈ ਭਾਈਚਾਰਾ ਸੜਕਾਂ ਉੱਤੇ ਹੈ, ਕਾਰਵਾਈ ਤੋਂ ਨਾ ਸੰਤੁਸ਼ਟ...

DUNIYADARI EP – 20

https://youtu.be/0TyjGMRXYYM?si=2mFXJnO2HJQX-j4Q • ਅਮਰੀਕਾ ਦੀ ਨਵੀਂ ਪਰਵਾਸ ਨੀਤੀ ਨੇ ਦੁਨੀਆ ਦੇ ਕਈ ਮੁਲਕਾਂ ਤੇ ਪਾਇਆ ਅਸਰ • 104 ਭਾਰਤੀ ਅਮਰੀਕਾ ਤੋਂ ਦੇਸ਼ ਵਾਪਸ ਭੇਜੇ ਗਏ •...

Analysis of SGPC election: Former Punjab minister Bibi Jagir Kaur once again in the race for top position

https://zeenews.india.com/india/analysis-of-sgpc-election-former-punjab-minister-bibi-jagir-kaur-once-again-in-the-race-for-top-position-2525798.html REPORT- RAVINDER SINGH ROBIN

From ‘Kale Angrej’ to ‘joker’: Ugly ‘personal attacks’ in Punjab Assembly polls campaign

https://zeenews.india.com/india/from-kale-angrej-to-joker-ugly-personal-attacks-in-punjab-assembly-polls-campaign-2424682.html Report- Ravinder Singh Robin

What Drives India, Pakistan to Forget Hostilities for Pilgrim Visits?

https://sputniknews.in/20231030/what-drives-india-pakistan-to-forget-hostilities-for-pilgrim-visits-5141503.html