Navjot Singh Sidhu ਅਤੇ Bikram Majithia ਖ਼ਿਲਾਫ਼ AAP ਦੀ Jeevanjot ਕਿੰਨੀ ਮਜ਼ਬੂਤ ਦਾਅਵੇਦਾਰ|

ਜੀਵਨਜੋਤ ਕੌਰ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੀ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਪੂਰਬੀ ਤੋਂ ਟਿਕਟ ਦਿੱਤੀ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਨਾਲ ਹੈ। ਜੀਵਨਜੋਤ ਸੋਸ਼ਲ ਵਰਕਰ ਵਜੋਂ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਰਿਪੋਰਟ- ਰਵਿੰਦਰ ਸਿੰਘ ਰੋਬਿਨ ਐਡਿਟ – ਅਸਮਾ ਹਾਫਿਜ਼

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Ex-SGPC president Bibi Kaur reaching out to members for support; back in race

https://zeenews.india.com/india/ex-sgpc-president-bibi-kaur-reaching-out-to-members-for-support-back-in-race-2525871.html REPORT- RAVINDER SINGH ROBIN

Sukhbir Badal ਦਰਬਾਰ ਸਾਹਿਬ ਬਾਹਰ ਹੋਏ ਹਮਲੇ ਬਾਅਦ ਪਹਿਲੀ ਵਾਰ ਕੀ ਬੋਲੇ ? |

https://www.youtube.com/watch?v=4p7aNW7UgQ0 ਅਕਾਲੀ ਆਗੂ ਸੁਖਬੀਰ ਬਾਦਲ ਤੇ ਹੋਏ ਹਮਲੇ ਦੀ ਕੋਸ਼ਿਸ਼ ਬਾਅਦ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਏ ਐਸ ਆਈ ਜਸਵੀਰ...

US gurudwara shooting: Incident shocks Sikhs worldwide

Sikhs asserted that there is an urgent need for the community to initiate a campaign relating to the Sikh identity issue so that they...

Muslim head of PMU to take decisions of Sikh religious affairs in Pakistan

https://zeenews.india.com/india/pakistan-muslim-head-of-pmu-to-take-decisions-of-sikh-religious-affairs-2391958.html Report- Ravinder Singh Robin