Amritsar: Copper utensils ਹੱਥੀਂ ਬਣਾਉਣ ਵਾਲੇ ਜੰਡਿਆਲਾ ਗੁਰੂ ਦੇ ਠਠਿਆਰ ਕਿਉਂ ਪ੍ਰੇਸ਼ਾਨ |

ਅੰਮ੍ਰਿਤਸਰ ਨਜ਼ਦੀਕ ਵਸੇ ਸ਼ਹਿਰ ਜੰਡਿਆਲਾ ਗੁਰੂ ਦੀ ਠਠਿਆਰਾਂ ਵਾਲੀ ਗਲੀ ਵਿੱਚ ਤਾਂਬੇ ਅਤੇ ਪਿੱਤਲ ਦੇ ਭਾਂਡਿਆਂ ਦੇ ਕਾਰੀਗਰ ਮੌਜੂਦ ਹਨ। ਆਪਣੇ ਰਵਾਇਤੀ ਸਾਧਨਾਂ ਅਤੇ ਤਕਨੀਕਾਂ ਨਾਲ, ਪਿੱਤਲ ਅਤੇ ਤਾਂਬੇ ਦੀਆਂ ਸ਼ੀਟਾਂ ਨੂੰ ਹਥੌੜੀਆਂ ਨਾਲ ਕੁੱਟ ਕੇ ਉਸ ਦੇ ਭਾਂਡੇ ਬਣਾਉਂਦੇ ਹਨ। ਜੰਡਿਆਲਾ ਵਿਖੇ ਕੰਮ ਕਰ ਰਹੇ ਇਨ੍ਹਾਂ ਕਾਰੀਗਰਾਂ ਵਿੱਚੋਂ ਬਹੁਤ ਘੱਟ ਲੋਕ ਇਸ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਹੁਣ ਠਠੇਰਿਆਂ ਦਾ ਕੰਮ ਲੁਪਤ ਹੋਣ ਦੀ ਕਗਾਰ ‘ਤੇ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸਦਫ਼ ਖ਼ਾਨ)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Deep Sidhu ਨੇ Amritsar ਪਹੁੰਚ ਕੇ Kisan Andolan ਬਾਰੇ ਤੇ ਖ਼ੁਦ ਤੇ ਲੱਗੇ ਇਲਜ਼ਾਮਾਂ ’ਤੇ ਕੀ ਬੋਲੇ |

https://www.youtube.com/watch?v=cBM6NAmg2n4 #FarmersProtest#FarmLaws#DeepSidhu ਦੀਪ ਸਿੱਧੂ ਦਿੱਲੀ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ। 26 ਜਨਵਰੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਉਨ੍ਹਾਂ ਦੀ...

Bharat Jodo Yatra: Rahul struggles to win over Panth’s sympathy

https://zeenews.india.com/india/bharat-jodo-yatra-rahul-struggles-to-win-over-panth-s-sympathy-2560479.html REPORT- RAVINDER SINGH ROBIN