BSF Jurisdiction Controversy: Punjab ਦੇ Border ਖ਼ੇਤਰ ਚ ਰਹਿੰਦੇ ਲੋਕਾਂ ਦੇ ਖ਼ਦਸ਼ੇ |

ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲ (BSF) ਨੂੰ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤੀ ਖੇਤਰ ਅੰਦਰ 50 ਕਿਲੋਮੀਟਰ ਤੱਕ ਤਲਾਸ਼ੀ ਲੈਣ, ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਜ਼ਬਤ ਕਰਨ ਦੇ ਅਧਿਕਾਰ ਦਿੱਤੇ ਹਨ। ਇਸੇ ਬਾਬਤ ਪੰਜਾਬ ਦੇ ਕੁਝ ਸਰਹੱਦੀ ਇਲਾਕਿਆਂ ਦੇ ਲੋਕਾਂ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਅੰਮ੍ਰਿਤਸਰ, ਬਠਿੰਡਾ, ਮੋਗਾ ਅਤੇ ਬਟਾਲਾ ਖ਼ੇਤਰ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਉੱਤੇ ਆਪਣੇ ਵਿਚਾਰ ਰੱਖੇ ਹਨ। (ਰਿਪੋਰਟ – ਸੁਰਿੰਦਰ ਮਾਨ, ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ ਐਡਿਟ – ਰਾਜਨ ਪਪਨੇਜਾ) #BSF #Punjab #Border

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Political Turmoil In Punjab Deepens As AAP Cracks Down On Protesting Farmers

https://zeenews.india.com/india/political-turmoil-in-punjab-deepens-as-aap-cracks-down-on-protesting-farmers-2875910.html BY RAVINDER SINGH ROBIN

Kabaddi players return to India from Pakistan, face questions

https://www.youtube.com/watch?v=eXMstr_OHuI A team from India that went to Pakistan to play a kabaddi tournament has returned but a controversy has since taken shape over its...

Pakistan on verge of bankruptcy: Former PoK PM

https://zeenews.india.com/world/pakistan-on-verge-of-bankruptcy-former-pok-pm-2404492.html REPORT - RAVINDER SINGH ROBIN

DUNIYADARI EP – 08

https://www.facebook.com/watch/?v=966056635352062 ਇਸ ਹਫ਼ਤੇ #Duniyadari 'ਤੇ: * ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ-ਅਮਰੀਕਾ ਦੇ ਰਿਸ਼ਤੇ ਕਿਵੇਂ ਬਣ ਸਕਦੇ ਹਨ। * ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ “India Culture...