ਅੰਮ੍ਰਿਤਸਰ ਦੇ ਜੌੜੇ ਭਰਾ ਸੋਹਣਾ ਅਤੇ ਮੋਹਣਾ ਨੂੰ PSPCL ਵਿੱਚ ਨੌਕਰੀ ਮਿਲੀ ਹੈ। 20 ਦਸੰਬਰ ਨੂੰ ਉਨ੍ਹਾਂ ਨੇ ਆਪਣੀ ਡਿਊਟੀ ਸੰਭਾਲੀ ਹੈ। ਸੋਹਣਾ ਅਤੇ ਮੋਹਣਾ ਨੇ ਇਸਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਸੋਹਣਾ ਅਤੇ ਮੋਹਣਾ ਪਿੰਗਲਵਾੜਾ ਵਿੱਚ ਰਹੇ ਤੇ ਉੱਥੇ ਹੀ ਵੱਡੇ ਹੋਏ, ਉਨ੍ਹਾਂ ਬਾਰੇ ਡਾ. ਇੰਦਰਜੀਤ ਕੌਰ ਨੇ ਕਈ ਗੱਲਾਂ ਦੱਸੀਆਂ। ਵੀਡੀਓ- ਰਵਿੰਦਰ ਸਿੰਘ ਰੌਬਿਨ, ANI ਐਡਿਟ- ਅਸਮਾ ਹਾਫਿਜ਼