Blogs Amritpal Singh ਦੀ ਗ੍ਰਿਫ਼ਤਾਰੀ ਪਿੰਡ ਰੋਡੇ ਤੋਂ ਹੋਈ, ਕਿਉਂ ਖ਼ਾਸ ਹੈ ਮੋਗਾ ਦਾ ਪਿੰਡ ਰੋਡੇ | Ravinder Singh Robin April 23, 2023 Share FacebookTwitterLinkedinEmail ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ ਨੂੰ ਸਵੇਰੇ ਮੋਗਾ ਦੇ ਪਿੰਡ ਤੋਂ ਰੋਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਸੀ ਜਿਸ ਦੇ ਅਧਾਰ ਉੱਤੇ ਅਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਦੂਜੇ ਪਾਸੇ ਵਾਇਰਲ ਹੋ ਰਹੇ ਅਮ੍ਰਿਤਪਾਲ ਦੇ ਇੱਕ ਵੀਡੀਓ ਮੁਤਾਬਕ ਉਨ੍ਹਾਂ ਨੇ ਖੁਦ ਗ੍ਰਿਫ਼ਤਾਰੀ ਦਿੱਤੀ ਹੈ। ਅਮ੍ਰਿਤਪਾਲ ਸਿੰਘ ਖਿਲਾਫ ਕੌਮੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਅਸਾਮ ਦੀ ਡਿਬੜੂਗੜ੍ਹ ਜੇਲ੍ਹ ਲਿਜਾਇਆ ਗਿਆ ਹੈ। ਰਿਪੋਰਟ – ਸੁਰਿੰਦਰ ਮਾਨ, ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ Previous articleAmritpal Singh ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕੇ ਜਾਣ ’ਤੇ ਪੁਲਿਸ ਕੀ ਕਹਿੰਦੀ |Next articleAmritpal Singh ਦੀ ਗ੍ਰਿਫ਼ਤਾਰੀ ਮਗਰੋਂ ਮਾਪਿਆਂ ਨੂੰ ਕਿਸ ਗੱਲ ਦੀ ਤਸੱਲੀ ਹੈ | Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Jet Airways grounded: Passengers, staff express apprehensions | Ravinder Singh Robin - April 17, 2019 0 https://www.youtube.com/watch?v=g-9RKhLnpnY #JetAirways, once one of the pioneers of the air travel industry in India, has now suspended operations. BBC Punjabi gets on to the last... The News9live has quoted me : Pakistan: Lucknow: Failing to get bed in top govt hospital, ex-BJP MP’s son dies; incident exposes medical infrastructure... Ravinder Singh Robin - October 31, 2023 0 https://www.news9live.com/india/lucknow-failing-to-get-bed-in-top-govt-hospital-ex-bjp-mps-son-dies-incident-exposes-medical-infrastructure-in-up-2336199 Amritsar ਤੋਂ Farmers ਨੇ ਧਰਨਾ ਚੁੱਕਿਆਂ ਤਾਂ Rail ਮੁਸਾਫ਼ਰਾਂ ਨੇ ਰੱਖੇ ਵਿਚਾਰ | Ravinder Singh Robin - March 14, 2021 0 https://www.youtube.com/watch?v=yPMmzCfjvIg&t=11s #FarmersProtest#Railway#Amritsar ਕਿਸਾਨੀ ਸੰਘਰਸ਼ ਕਾਰਨ ਲੰਬੇ ਸਮੇਂ ਤੋਂ ਬੰਦ ਪਏ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੌਣਕ ਪਰਤ ਆਈ ਹੈ। ਰੇਲ ਸੇਵਾ ਬਹਾਲ ਹੋਣ ਤੋਂ ਬਾਅਦ ਮੁਸਾਫ਼ਰਾਂ... Amritpal Singh ਦੀ ਰਿਹਾਈ ਦੀ ਮੰਗ ਬਾਰੇ Sukhbir Badal ਨੇ ਆਪਣੇ ਪਿਤਾ ਦੀ ਕੀ ਮਿਸਾਲ ਦਿੱਤੀ | Ravinder Singh Robin - August 19, 2024 0 https://www.youtube.com/watch?v=dJ6CV2GfwEU ਸੋਮਵਾਰ ਨੂੰ ਬਾਬਾ ਬਕਾਲਾ ਵਿੱਚ 'ਰੱਖੜ ਪੁੰਨਿਆ' ਮੌਕੇ ਸਿਆਸੀ ਕਾਨਫਰੰਸਾਂ ਹੋਈਆਂ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ-ਨਾਲ ਗਰਮ ਖ਼ਿਆਲੀ ਜਥੇਬੰਦੀਆਂ... Kunwar Vijay Partap ਆਮ ਆਦਮੀ ਪਾਰਟੀ ‘ਚ ਸ਼ਾਮਲ , Arvind Kejriwal ਨੇ ਕਿਹਾ ਸਿੱਖ ਚਿਹਰਾ ਹੋਵੇਗਾ CM | Ravinder Singh Robin - June 21, 2021 0 https://www.youtube.com/watch?v=Yj9gHUpVWL4 ਪੰਜਾਬ ’ਚ ਪਿਛਲੇ ਦਿਨੀਂ ਕਾਫ਼ੀ ਚਰਚਾ ਵਿੱਚ ਰਹੇ ਸਾਬਕਾ IPS ਅਫਸਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ। ਆਪ ਕਨਵੀਨਰ ਅਰਵਿੰਦ ਕੇਜਰੀਵਾਲ...