Punjab: Akali Dal ਦੇ ਬਾਗ਼ੀ ਆਗੂਆਂ ਨੇ Akal Takht ‘ਤੇ ਮੁਆਫ਼ੀ ਮੰਗੀ |

ਸ਼੍ਰੋਮਣੀ ਅਕਾਲੀ ਦਲ ਤੋਂ ‘ਬਾਗੀ’ ਹੋਏ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਖਿਮਾ ਮੰਗਣ ਲਈ ਇੱਕ ਚਿੱਠੀ ਵੀ ਜਥੇਦਾਰ ਨੂੰ ਸੌਂਪੀ। ਇਸ ਮੌਕੇ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਸੀਨੀਅਰ ਅਕਾਲੀ ਆਗੂ ਮੌਜੂਦ ਸਨ। ਮੁਆਫ਼ੀ ਲਈ ਦਿੱਤੀ ਗਈ ਚਿੱਠੀ ਵਿੱਚ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਕਈ ਗ਼ਲਤੀਆਂ ਹੋਈਆਂ, ਜਿਨ੍ਹਾਂ ਵਿੱਚ ਬੇਅਦਬੀ ਤੇ ਡੇਰਾ ਸੱਚਾ ਸੌਦਾ, ਸਿਰਸਾ ਆਗੂ ਰਾਮ ਰਹੀਮ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਵੀਡੀਓ- ਰਵਿੰਦਰ ਸਿੰਘ ਰੌਬਿਨ, ਐਡਿਟ – ਸ਼ਾਦ ਮਿੱਦਤ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Indus Water Treaty at the Heart of US-Brokered ceasefire ?

By Ravinder Singh Robin I’ve been struck lately by how fragile the bonds between nations can be—so much like that old story of the magician...

Zee Impact: India summons Pakistan Charge d’Affaires over Kartarpur Sahib photoshoot row

https://zeenews.india.com/india/zee-impact-india-summons-pakistan-charge-d-affaires-over-kartarpur-sahib-photoshoot-row-2414936.html Report- Ravinder Singh Robin

Amritsar ਦੇ ਇਸ ਨੌਜਵਾਨ ਨੇ ਬਣਾਇਆ ਅਜਿਹਾ Software, ਜਿਸ ਨਾਲ ਮੁਲਜ਼ਮਾਂ ਦੀ ਹੋ ਸਕੇਗੀ ਪਛਾਣ |

https://www.youtube.com/watch?v=YiAq95rqEw4 ਅਮਰੀਕਾ ਵਿੱਚ ਰਹਿਣ ਵਾਲੇ ਅੰਮ੍ਰਿਤਸਰ ਦੇ ਅਮਰਜੀਤ ਸਿੰਘ ਨੇ ਇੱਕ ਅਜਿਹਾ ਸਾਫਟਵੇਅਰ ਬਣਾਇਆ ਹੈ ਜਿਸ ਨਾਲ ਮੁਲਜ਼ਮਾਂ ਦੀ ਭੀੜ ਵਿੱਚ ਵੀ ਪਛਾਣ ਹੋ ਸਕੇਗੀ।...

Coronavirus India Update: Punjab के Farmers को Lockdown में Milk ने कैसे बचाया? (BBC Hindi)

https://www.youtube.com/watch?v=FA4auVQoFek लॉकडाउन में दूध का कारोबार पंजाब के कई किसानों का सहारा बना. ये अमृतसर के बुटारी गांव के दो किसान परिवारों की कहानी है....

Sukhbir and other Akali leaders polish shoes as ‘joda sewa’ at Golden Temple

https://youtu.be/ESGwiiqy4Fw To mark 99th foundation anniversary of Shiromani Akali Dal, Sukhbir Badal, Harsimrat Kaur Badal and others prayed at Harmandir Sahib in Amritsar. (Report: Ravinder...