Ukraine Russia conflict: Punjab ਦੇ ਕਈ ਨੌਜਵਾਨ ਫਸੇ, ਪਰਿਵਾਰ ਚਿੰਤਤ |

#RussiaUkraineConflict #Putin #Ukraine ‘ਡਰ ਲਗਦਾ ਹੈ ਕਿ ਪਤਾ ਨਹੀਂ ਬੱਚਿਆਂ ਨਾਲ ਕੀ ਹੋਵੇਗਾ’, ਯੂਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੇ ਸੁਰੱਖਿਅਤ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਅੰਮ੍ਰਿਤਸਰ, ਗੁਰਦਾਸਪੁਰ, ਬਰਨਾਲਾ ਸਣੇ ਕਈ ਥਾਂਵਾਂ ਤੋਂ ਦੇ ਵਿਦਿਆਰਥੀ ਇਸ ਵੇਲੇ ਯੂਕਰੇਨ ਵਿੱਚ ਫਸੇ ਹੋਏ ਹਨ। ਯੂਕਰੇਨ ਵਿੱਚ ਭਾਰਤੀ ਅੰਬੈਸੀ ਨੇ ਇੱਕ ਐਡਵਾਜ਼ਰੀ ਵੀ ਜਾਰੀ ਕੀਤੀ ਹੈ, ਜਿਸ ਮੁਤਾਬਕ ਫਸੇ ਹੋਏ ਭਾਰਤੀਆਂ ਨੂੰ ਕੱਢਣ ਦਾ ਪਲਾਨ ਦੱਸਿਆ ਗਿਆ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ, ਸੁਖਚਰਨ ਪ੍ਰੀਤ ਐਡਿਟ -ਅਸਮਾ ਹਾਫ਼ਿਜ਼)

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Coronavirus: How lockdown has made the life of people difficult living in border areas?

https://www.youtube.com/watch?v=Ik-bodkyFrQ People who are living in border areas, facing lot of difficulties due to Lockdown. Report - Ravinder Singh Robin

The Global Village Space has quoted me : Social media overwhelmed as General Bajwa gets three-year extension

https://www.globalvillagespace.com/social-media-overwhelmed-as-general-bajwa-gets-three-years-extension/

Canada ਤੋਂ Tarn Taran ਪਹੁੰਚੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕੀ ਹੈ ਪੂਰਾ ਮਾਮਲਾ |

https://www.youtube.com/watch?v=g6claau8xdM ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸੁਹਾਵਾ ਦੇ ਰਹਿਣ ਵਾਲੇ ਜਤਿੰਦਰਪਾਲ ਸਿੰਘ ਦਾ ਲੰਘੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਆਪਣੇ ਮਾਪਿਆਂ...

Amritpal Singh Case: Is It Another Failure Of Punjab Police Or Scripted Story?

https://zeenews.india.com/india/amritpal-singh-case-is-it-another-failure-of-punjab-police-or-scripted-story-2586019.html REPORT- RAVINDER SINGH ROBIN