Amritsar ਦੇ ਪਿੰਡ ਨੰਗਲੀ ਵਿੱਚ ਨੌਜਵਾਨ ਦਾ ਕਤਲ, ਨਵੀਂ ਸਰਕਾਰ ਬਣਨ ਤੋਂ ਬਾਅਦ Murder ਦੇ ਕਿੰਨੇ ਮਾਮਲੇ ਸਾਹਮਣੇ ਆਏ

ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਰਹਿਣ ਵਾਲੇ ਵਿਜੇਬੀਰ, ਜਿਹੜੇ ਕਿ ਦੋ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਘੁੰਮਣ ਗਏ ਸਨ। ਬੀਤੇ ਦਿਨੀਂ ਉਨ੍ਹਾਂ ਦੀ ਲਾਸ਼ ਮਿਲੀ। ਵਿਜੇਬੀਰ ਦੇ ਪਰਿਵਾਰ ਮੁਤਾਬਕ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਹੈ ਤੇ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਲਗਾਤਾਰ ਕਤਲ ਦੇ ਕਈ ਮਾਮਲੇ ਸਾਹਮਣੇ ਆਏ ਹਨ, ਵੇਖੋ ਇਸ ਸਬੰਧੀ ਵਿਸਥਾਰ ਵਿੱਚ ਰਿਪੋਰਟ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਦੇਵੇਸ਼ ਸਿੰਘ

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Will ‘LOTAS’ (turncoats) spell trouble for political parties in Punjab

https://zeenews.india.com/india/will-lotas-turncoats-spell-trouble-for-political-parties-in-2022-punjab-polls-2443451.html Report- Ravinder Singh Robin

Punjab: Amritsar ਦੇ ਨੌਜਵਾਨ ਦੀ USA ਦੇ ‘ਡੰਕੀ ਰੂਟ’ ਉੱਤੇ ਹੋਈ ਮੌਤ, ਮਾਪਿਆਂ ਦਾ ਕੀ ਹੈ ਹਾਲ

https://www.youtube.com/watch?v=E3Tku26k7Qk ਅੰਮ੍ਰਿਤਸਰ ਦੇ ਰਮਦਾਸ ਕਸਬੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਡੰਕੀ ਰੂਟ ’ਤੇ ਮੌਤ ਹੋਣ ਦੀ ਖ਼ਬਰ ਪਰਿਵਾਰ ਕੋਲ ਪਹੁੰਚਣ ਤੋਂ ਬਾਅਦ ਘਰ ਵਿੱਚ ਮਾਤਮ...

1984 Operation Bluestar: 35 years on, Akal Takht’s message and Khalistan slogans

https://www.youtube.com/watch?v=Hrir-BirTEk #OperationBluestar #1984 #Sikh June 1984 was a significant moment in history. How is it remembered now? (Video: Ravinder Singh Robin, Edit: Rajan Papneja)

Harmandir Sahib: Foreign countries ਤੋਂ ਦਾਨ ਭੇਜਣ ਦੀ FCRA ਕਾਨੂੰਨ ਤਹਿਤ ਮਿਲੀ ਇਜਾਜ਼ਤ |

https://www.youtube.com/watch?v=00ihqhf45pk ਭਾਰਤ ਦੀ ਕੇਂਦਰ ਸਰਕਾਰ ਨੇ ਕਾਨੂੰਨ ਤਹਿਤ ਇਹ ਇਜਾਜ਼ਤ ਦੇ ਦਿੱਤੀ ਹੈ ਕਿ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਵਿਦੇਸ਼ ਤੋਂ ਵੀ ਦਾਨ ਭੇਜਿਆ ਜਾ...