Punjab: Amritsar ਦੇ ਨੌਜਵਾਨ ਦੀ USA ਦੇ ‘ਡੰਕੀ ਰੂਟ’ ਉੱਤੇ ਹੋਈ ਮੌਤ, ਮਾਪਿਆਂ ਦਾ ਕੀ ਹੈ ਹਾਲ

ਅੰਮ੍ਰਿਤਸਰ ਦੇ ਰਮਦਾਸ ਕਸਬੇ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਡੰਕੀ ਰੂਟ ’ਤੇ ਮੌਤ ਹੋਣ ਦੀ ਖ਼ਬਰ ਪਰਿਵਾਰ ਕੋਲ ਪਹੁੰਚਣ ਤੋਂ ਬਾਅਦ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ।ਪਰਿਵਾਰ ਮੁਤਾਬਕ 33 ਸਾਲਾ ਗੁਰਪ੍ਰੀਤ ਦੀ ਡੌਂਕੀ ਰੂਟ ਉੱਤੇ ਗੁਆਟੇਮਾਲਾ ਦੇ ਜੰਗਲਾਂ ਵਿੱਚ ਹਾਰਟ ਅਟੈਕ ਕਾਰਨ ਮੌਤ ਹੋ ਗਈ।ਗੁਰਪ੍ਰੀਤ ਦੀਆਂ 6 ਭੈਣਾਂ ਅਤੇ ਇੱਕ ਵੱਡਾ ਭਰਾ ਹੈ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸੁਖਮਨਦੀਪ ਸਿੰਘ #USA #Punjab #Illigalimmigration

Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Kangana Ranaut ਪਹੁੰਚੀ Amritsar ਦੇ Golden Temple, ਹਰਿਮੰਦਿਰ ਸਾਹਿਬ ਆਏ ਸ਼ਰਧਾਲੂ ਕੀ ਬੋਲੇ |

https://www.youtube.com/watch?v=vW_ywSiV2Es #KanganaRanaut#Amritsar ਅੰਮ੍ਰਿਤਸਰ ’ਚ ਅਦਾਕਾਰਾ ਕੰਗਨਾ ਰਣੌਤ ਮੱਥਾ ਟੇਕਣ ਹਰਮੰਦਿਰ ਸਾਹਿਬ ਪਹੁੰਚੀ। ਹਾਲਾਂਕਿ ਕੰਗਨਾ ਰਣੌਤ ਦੀ ਮੀਡੀਆ ਨਾਲ ਗੱਲਬਾਤ ਨਹੀਂ ਹੋ ਸਕੀ। ਕਿਸਾਨ ਅੰਦੋਲਨ ਦੀ...

Farmers Protest: Tihar Jail ਤੋਂ ਬਾਹਰ ਆਏ Ranjit Singh ਨੇ ਸੁਣਾਈ ਆਪਬੀਤੀ|

https://www.youtube.com/watch?v=lI-R826VDUY ਰਣਜੀਤ ਸਿੰਘ ਤਿਹਾੜ ਜੇਲ੍ਹ ਚੋਂ ਬਾਹਰ ਆ ਗਏ ਹਨ। 29 ਜਨਵਰੀ ਨੂੰ ਸਿੰਘੂ ਬਾਰਡਰ ’ਤੇ ਹੋਈ ਹਿੰਸਾ ਦੌਰਾਨ ਪੁਲਿਸ ਨੇ ਰਣਜੀਤ ਨੂੰ ਗ੍ਰਿਫ਼ਤਾਰ ਕੀਤਾ...

The iChowk has quoted me : क्या ‘नया पाकिस्तान’ महिलाओं के प्रति सोच बदल पाएगा?

https://www.ichowk.in/society/pakistani-husband-beat-wife-and-shaved-her-head-because-she-refused-to-dance-for-his-friends/story/1/14437.html

Guru Ramdas ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ Akal Takhat Sahib ਤੋਂ ਨਗਰ ਕੀਰਤਨ |

https://www.youtube.com/watch?v=eL246JeuKyw #NagarKirtan #Amritsar #GuruRamdas ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੰਮ੍ਰਿਤਸਰ ਵਿੱਚ ਕੱਢਿਆ ਗਿਆ। ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਇਆ ਨਗਰ...

पंजाब: सरबत खालसा से पहले गिरफ़्तारियां

https://www.bbc.com/hindi/india-37902656 REPORT- RAVINDER SINGH ROBIN