Bhagwant Mann ਤੇ Akal takhat ਦੇ ਜਥੇਦਾਰ ਦੀ Operation blue star ਦੀ ਬਰਸੀ ਤੋਂ ਪਹਿਲਾਂ ਬੈਠਕ | 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੀਤੀ ਮੁਲਾਕਾਤ। ਮੁਲਾਕਾਤ ਤੋਂ ਪਹਿਲਾਂ ਭਗਵੰਤ ਮਾਨ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਵੀ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ ਬਰਸੀ ਤੋਂ ਪਹਿਲਾਂ ਦੋਵਾਂ ਵਿਚਾਲੇ ਇਹ ਬੈਠਕ ਹੋਈ ਹੈ। ਜਥੇਦਾਰ ਦੇ ਪੀਏ ਚਰਨਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਕਾਫੀ ਸਕਾਰਾਤਮਕ ਸੀ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਸ਼ਾਹਨਵਾਜ਼ ਅਹਿਮਦ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Perturbed descendants of Maharaja Ranjit Singh write letter to Pakistan PM Imran Khan

https://zeenews.india.com/world/perturbed-descendants-of-maharaja-ranjit-singh-write-letter-to-pakistan-pm-imran-khan-2386314.html REPORT - RAVINDER SINGH ROBIN

DUNIYADARI EP – 16

https://fb.watch/x5J1MwfGRi ਇਸ ਹਫ਼ਤੇ #ਦੁਨੀਆਦਾਰੀ ਦੇ ਐਪੀਸੋਡ 16 'ਚ: • ਐਚਐਮਪੀਵੀ ਵਾਇਰਸ ਕੀ ਹੈ ਅਤੇ ਇਹ ਚਿੰਤਾ ਦਾ ਕਾਰਨ ਕਿਉਂ ਹੈ? • ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ...