Z security Akal Takht ਦੇ Jathedar Giani Harpreet Singh ਨੇ ਲੈਣ ਤੋਂ ਮਨ੍ਹਾਂ ਕੀਤੀ |

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜ਼ੈੱਡ ਸਕਿਊਰਿਟੀ ਲੈਣ ਤੋਂ ਨਾਂਹ ਕਰ ਦਿੱਤੀ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਦੀ ਸੁਰੱਖਿਆ ਹੋਰ ਕਈ ਹਸਤੀਆਂ ਸਣੇ ਘਟਾਈ ਗਈ ਸੀ। ਇਸ ਮਗਰੋਂ ਹਰਪ੍ਰੀਤ ਸਿੰਘ ਨੇ ਬਾਕੀ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਵਾਪਸ ਕਰ ਦਿੱਤਾ ਸੀ। ਹੁਣ ਕੇਂਦਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸੁਰੱਖਿਆ ਲੈਣ ਤੋਂ ਵੀ ਮਨ੍ਹਾ ਕਰ ਦਿੱਤਾ ਹੈ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਸਦਫ਼ ਖ਼ਾਨ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Bharat Jodo Yatra: Rahul struggles to win over Panth’s sympathy

https://zeenews.india.com/india/bharat-jodo-yatra-rahul-struggles-to-win-over-panth-s-sympathy-2560479.html REPORT- RAVINDER SINGH ROBIN

The Free Press Journal has quoted me : Lahore blast: Gas pipeline explosion or car bomb outside terrorist Hafiz Saeed’s house? Here’s what...

https://www.freepressjournal.in/viral/lahore-blast-gas-pipeline-explosion-or-car-bomb-outside-terrorist-hafiz-saeeds-house-heres-what-happened

Massive blackout in Pakistan, 114 cities including Islamabad, Karachi slip into darkness

https://zeenews.india.com/world/pakistan-experiences-massive-blackout-cities-including-islamabad-karachi-slip-into-darkness-2335087.html