Blogs Amritsar ਵਿੱਚ ਦੋ ਧੜਿਆਂ ‘ਚ ਗੋਲੀਆਂ ਚੱਲਣ ਨਾਲ ਇੱਕ ਦੀ ਮੌਤ, AAP Councillor ਦਾ ਪੁੱਤ Arrest | Ravinder Singh Robin June 12, 2022 Share FacebookTwitterLinkedinEmail ਅੰਮ੍ਰਿਤਸਰ ਵਿੱਚ ਦੋ ਗੁੱਟਾਂ ਵਿਚਾਲੇ ਹਿੰਸਕ ਝੜਪ ਹੋਈ। ਝੜਪ ਦੌਰਾਨ ਗੋਲੀਆਂ ਚੱਲੀਆਂ, ਜਿਸ ਵਿੱਚ ਇੱਕ ਸ਼ਖ਼ਸ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਮੌਕੇ ’ਤੇ ਪਹਿਲਾਂ ਤੋਂ ਪੁਲਿਸ ਮੌਜੂਦ ਸੀ। ਪੁਲਿਸ ਵੱਲੋਂ ‘ਆਪ’ ਕੌਂਸਲਰ ਦੇ ਪੁੱਤਰ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਸੀਟੀਵੀ ਦੀਆਂ ਤਸਵੀਰਾਂ ਵਿੱਚ ਕੁਝ ਲੋਕ ਸ਼ੀਸ਼ੇ ਦੀਆਂ ਬੋਤਲਾਂ ਸੁੱਟਦੇ ਵੀ ਨਜ਼ਰ ਆ ਰਹੇ ਹਨ। ਪੁਲਿਸ ਮੁਤਾਬਕ ਦੋਹਾਂ ਗੁੱਟਾਂ ਵਿਚਾਲੇ ਝੜਪ ਪ੍ਰਾਪਰਟੀ ਨੂੰ ਲੈ ਕੇ ਹੋਈ ਹੈ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਦੇਵੇਸ਼ ਸਿੰਘ Previous articleOperation Blue star ਦੀ ਬਰਸੀ ਮੌਕੇ Golden temple ਵਿਖੇ ਵੱਡਾ ਇਕੱਠ, Khalistan ਦੇ ਲੱਗੇ ਨਾਅਰੇ | Next articleCriminals rule the roost in Punjab as law enforcement agencies helplessly watch Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest 1200 करोड़ के बजट वाली सिखों की ‘मिनी संसद’ Ravinder Singh Robin - December 1, 2017 0 https://www.bbc.com/hindi/india-42170665 REPORT- RAVINDER SINGH ROBIN Punjab Police is learning english to help tourists| Ravinder Singh Robin - September 4, 2018 0 https://www.youtube.com/watch?v=kYOKciWGU4s ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅੰਗਰੇਜ਼ੀ ਬੋਲਣ ਵਾਲੇ ਸੈਲਾਨੀਆਂ ਨੇ ਪੜ੍ਹਨੇ ਪਾ ਰੱਖਿਆ ਹੈ। ਦਰਅਸਲ ਪੰਜਾਬ ਪੁਲਿਸ ਨੇ ਖ਼ਾਸ ਤੌਰ ’ਤੇ ਵਿਦੇਸ਼ੀ... Aam Aadmi Party faces tough time, treads the tumultuous path in Punjab Ravinder Singh Robin - September 15, 2022 0 https://zeenews.india.com/india/aam-aadmi-party-faces-tough-time-treads-the-tumultuous-path-in-punjab-2510462.html REPORT- RAVINDER SINGH ROBIN Perturbed descendants of Maharaja Ranjit Singh write letter to Pakistan PM Imran Khan Ravinder Singh Robin - August 19, 2021 0 https://zeenews.india.com/world/perturbed-descendants-of-maharaja-ranjit-singh-write-letter-to-pakistan-pm-imran-khan-2386314.html REPORT - RAVINDER SINGH ROBIN Kabaddi players return to India from Pakistan, face questions Ravinder Singh Robin - February 18, 2020 0 https://www.youtube.com/watch?v=eXMstr_OHuI A team from India that went to Pakistan to play a kabaddi tournament has returned but a controversy has since taken shape over its...