Punjabi Culture and Heritage: Amritsar ਦੇ ਉਹ ਬਾਜ਼ਾਰਾਂ ਦੇ ਦਰਵਾਜ਼ੇ, ਜੋ Golden temple ਤੱਕ ਜਾਂਦੇ ਹਨ |

ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਉੱਚੀਆਂ ਦੀਵਾਰਾਂ ਬਣਵਾਈਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜਾਣ ਵਾਸਤੇ 12 ਗੇਟ ਬਣਾਏ ਸਨ। ਸਮੇਂ ਦੇ ਨਾਲ ਨਾਲ ਅੰਮ੍ਰਿਤਸਰ ਦਾ ਵਿਸਥਾਰ ਹੋਇਆ। ਭਾਵੇਂ ਅੰਮ੍ਰਿਤਸਰ ਦੇ ਬਾਹਰਲੇ ਇਲਾਕਿਆਂ ਵਿੱਚ ਬਹੁਤ ਵੱਡੇ ਮਾਲ ਬਣ ਚੁੱਕੇ ਹਨ, ਵੱਡੀਆਂ- ਵੱਡੀਆਂ ਮਾਰਕੀਟਾਂ ਬਣ ਗਈਆਂ ਹਨ ਪਰ ਪੁਰਾਤਨ ਅੰਮ੍ਰਿਤਸਰ ਤੇ ਬਾਜ਼ਾਰਾਂ ਦੀ ਰੌਣਕ ਅਤੇ ਜਲੌਅ ਅਜੇ ਤੱਕ ਬਰਕਰਾਰ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ #maharajaranjeetsingh #goldentemple #amritsar #heritage #culture
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Punjab ਵਿੱਚ ਲੰਘੀ ਰਾਤ ਅਤੇ ਸਵੇਰੇ ਵੇਲੇ ਕਿੱਥੇ-ਕਿੱਥੇ Blast ਸੁਣੇ ਗਏ ਅਤੇ ਕੀ-ਕੀ ਵਾਪਰਿਆ|

https://www.youtube.com/watch?v=yw6Hybn-Nf4 9-10 ਮਈ ਦੀ ਦਰਮਿਆਨੀ ਰਾਤ ਅਤੇ 10 ਮਈ ਦੀ ਸਵੇਰ ਨੂੰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਨੇ ਧਮਾਕੇ ਦੀਆਂ ਅਵਾਜ਼ਾਂ ਸੁਣੀਆਂ ਅਤੇ...

The Indiablooms has quoted me : Kabul Sikh Gurudwara attack: Hand of Pakistani spy agency ISI suspected

https://www.indiablooms.com/world-details/SA/23603/kabul-sikh-gurudwara-attack-hand-of-pakistani-spy-agency-isi-suspected.html

Pakistani Sikhs demand severe punishment for Nankana Sahib aggressors, anger rising among minorities

https://zeenews.india.com/world/pakistani-sikhs-demand-severe-punishment-for-nankana-sahib-aggressors-anger-rising-among-minorities-2336188.html