Bhagwant Mann ਪਤਨੀ Gurpreet Kaur ਨਾਲ ਮੱਥਾ ਟੇਕਣ ਹਰਮੰਦਿਰ ਸਾਹਿਬ ਪਹੁੰਚੇ |

ਪੰਜਾਬ ਦੇ ਮੁੱਖ ਮੰਤਰੀ ਵਿਆਹ ਤੋਂ ਬਾਅਦ ਮੱਥਾ ਟੇਕਣ ਹਰਮੰਦਿਰ ਸਾਹਿਬ ਪਹੁੰਚੇ। ਸੀਐੱਮ ਮਾਨ ਆਪਣੀ ਪਤਨੀ ਤੇ ਮਾਂ ਨਾਲ ਅੰਮ੍ਰਿਤਸਰ ਪਹੁੰਚੇ ਸਨ। 7 ਜੁਲਾਈ ਨੂੰ ਭਗਵੰਤ ਮਾਨ ਨੇ ਵਿਆਹ ਕਰਵਾਇਆ ਸੀ। ਹਰਿਆਣਾ ਦੇ ਪੇਹਵਾ ਦੀ ਰਹਿਣ ਵਾਲੀ ਡਾ. ਗੁਰਪ੍ਰੀਤ ਕੌਰ ਨਾਲ ਮਾਨ ਦਾ ਵਿਆਹ ਹੋਇਆ ਹੈ। ਭਗਵੰਤ ਮਾਨ ਦਾ ਪਹਿਲੀ ਪਤਨੀ ਨਾਲ ਸਾਲ 2015 ਵਿੱਚ ਤਲਾਕ ਹੋ ਗਿਆ ਸੀ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਚਟ- ਦੇਵੇਸ਼ ਸਿੰਘ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

CoBRA Commando Balraj Singh, who untied his turban to save fellow soldier’s life, hailed as ‘hero’

https://zeenews.india.com/india/chhattisgarh-naxal-attack-cobra-commando-balraj-singh-who-untied-his-turban-to-save-fellow-soldiers-life-hailed-as-hero-2353453.html

The India Express Is Moving — Will Canada Catch It?

https://youtu.be/n7t6HeblsNE?si=HO0qacNRzmVpP8Wd At the G7 stage, where the world’s top democracies gather, India steps in not just as a guest — but as the fourth-largest economy...

The Minute Mirror TV has quoted me : People from Sharifs’ ancestral village hope to have better ties with Pakistan

https://minutemirror.com.pk/people-from-sharifs-ancestral-village-hope-to-have-better-ties-with-pakistan-38371/

The SBS has quoted me : Sikhs outraged at demolition of historical religious structure

https://www.sbs.com.au/language/english/sikhs-outraged-at-demolition-of-historical-religious-structure