Tarn Taran ਦੇ Patti ‘ਚ ਚਰਚ ਦੀਆਂ ਮੂਰਤੀਆਂ ਤੋੜੀਆਂ, ਭਾਈਚਾਰਾ ਸੜਕ ‘ਤੇ|

ਤਰਨਤਾਰਨ ਦੇ ਪੱਟੀ ਨਜ਼ਦੀਕ ਪਿੰਡ ਠਕੁਰਪੁਰ ਵਿਖੇ ਇੱਕ ਚਰਚ ਵਿੱਚ ਕਥਿਤ ਤੌਰ ’ਤੇ ਤੋੜ ਫੋੜ ਕੀਤੀ ਗਈ ਹੈ। ਇਸ ਘਟਨਾ ਨੂੰ ਮੁਲਜ਼ਮ ਵੱਲੋਂ ਅੰਜਾਮ ਦੇਣ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਰਾਹੀਂ ਸਾਹਮਣੇ ਆਈਆਂ ਹਨ। ਤਸਵੀਰਾਂ ਵਿੱਚ ਇੱਕ ਵਿਅਕਤੀ ਚਰਚ ਦੇ ਅੰਦਰ ਜਾ ਕੇ ਧਾਰਮਿਕ ਮੂਰਤੀਆਂ ਨੂੰ ਤੋੜ ਰਿਹਾ ਹੈ। ਇਸ ਤੋਂ ਇਲਾਵਾ ਚਰਚ ਵਿੱਚ ਇੱਕ ਕਾਰ ਨੂੰ ਵੀ ਅੱਗ ਲਗਾਈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Religious minorities do not feel safe in Pakistan

https://www.dnaindia.com/world/report-religious-minorities-do-not-feel-safe-in-pakistan-2861837 REPORT- RAVINDER SINGH ROBIN

Kartarpur At Pakistan’s Rescue? Islamabad Imposes $5 Fee On Foreign Pilgrims Amid Economic Hardship

https://zeenews.india.com/world/kartarpur-at-pakistans-rescue-islamabad-imposes-5-fee-on-foreign-pilgrims-amid-economic-hardship-2688085.html Report- Ravinder Singh Robin

Pakistan May Lower Fees To Encourage More Sikhs To Visit Kartarpur Sahib

https://zeenews.india.com/india/pakistan-may-lower-fees-to-encourage-more-sikhs-to-visit-kartarpur-sahib-2680354.html

World Will Shine Again

https://www.youtube.com/watch?v=Tg-U8JudoUM During #lockdown, our team, Harleen Kaur, Tajinder Teji, Nandini, RamRaj worked together to produce this inspirational video of Guru Ki Nagri Sri Amritsar Sahib...