Jallianwala Bagh Massacre: Rishi Sunak ਤੋਂ ਇਹ ਮੰਗ ਕਰਦੇ ਪੀੜਤ ਪਰਿਵਾਰ |

13 ਅਪ੍ਰੈਲ 1919 ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਭਾਰਤ ਦੀ ਅਜ਼ਾਦੀ ਦੀ ਲਹਿਰ ਦਾ ਇੱਕ ਅਹਿਮ ਮੋੜ ਮੰਨਿਆ ਜਾਂਦਾ ਹੈ। ਬਹੁਤ ਸਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਸਾਕੇ ਤੋਂ ਬਾਅਦ ਅੰਗਰੇਜ਼ਾਂ ਦਾ ਭਾਰਤ ‘ਤੇ ਰਾਜ ਕਰਨ ਦਾ ਨੈਤਿਕ ਦਾਅਵਾ ਖ਼ਤਮ ਹੋ ਗਿਆ ਸੀ। ਇਸ ਤੋਂ ਬਾਅਦ ਅੰਗਰੇਜ਼ਾਂ ਖਿਲਾਫ਼ ਜਿਹੜਾ ਸਿਆਸੀ ਮੁਹਾਜ ਖੜ੍ਹਾ ਹੋਇਆ ਉਹ ਭਾਰਤ ਨੂੰ ਅਜ਼ਾਦੀ ਤੱਕ ਲਿਜਾ ਕੇ ਹੀ ਰੁਕਿਆ। ਜਲ੍ਹਿਆਂਵਾਲਾ ਬਾਗ ਦੇ ਸਾਕੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰ ਸਮੇਂ-ਸਮੇਂ ਉੱਤੇ ਬ੍ਰਿਟੇਨ ਸਰਕਾਰ ਤੋਂ ਮਾਫ਼ੀ ਮੰਗਣ ਦੀ ਮੰਗ ਕਰਦੇ ਰਹੇ ਹਨ। ਹੁਣ ਜਦੋਂ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣੇ ਹਨ ਤਾਂ ਇੱਕ ਵਾਰ ਫ਼ਿਰ ਜਲ੍ਹਿਆਂਵਾਲਾ ਫ੍ਰੀਡਮ ਫਾਈਡਟਰ ਫਾਊਂਡੇਸ਼ਨ ਨੇ ਮਾਫ਼ੀ ਮੰਗਣ ਦੀ ਮੰਗ ਦੁਹਰਾਈ ਹੈ। (ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਸਦਫ਼ ਖ਼ਾਨ) #rishisunak #jalianwalabagh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Selective dismantling of organizational structure of SAD(B) after Punjab Assembly poll debacle

https://zeenews.india.com/india/selective-dismantling-of-organizational-structure-of-sadb-after-punjab-assembly-poll-debacle-2492990.html Report- Ravinder Singh robin

Sikh diaspora censures Badal for removing Vedanti as Akal Takht Jathedar

The unceremonious removal of Akal Takht Jathedar Joginder Singh Vedanti by the Shiromani Gurdwara Parbhandhak Committee ... -By Ravinder Singh Robin(ANI) Amritsar, Aug.5 (ANI): The unceremonious...