Blogs ਬੰਦੀ ਸਿੱਖਾਂ ਦੀ ਰਿਹਾਈ ਲਈ ਸੜਕਾਂ ‘ਤੇ ਉਤਰੀ SGPC, ਸਰਕਾਰ ਲਈ ਕੀ ਸੁਨੇਹਾ | Ravinder Singh Robin September 12, 2022 Share FacebookTwitterLinkedinEmail ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਭਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਐੱਸਜੀਪੀਸੀ ਮੈਂਬਰਾਂ ਨੇ ਡੀਸੀ ਦਫ਼ਤਰਾਂ ਬਾਹਰ ਪ੍ਰਦਰਸ਼ਨ ਕੀਤੇ। ਅੰਮ੍ਰਿਤਸਰ ਵਿੱਚ ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਗਈ। ਪ੍ਰਦਰਸ਼ਨ ਕਰਨ ਵਾਲਿਆਂ ਨੇ ਕਾਲੇ ਕੱਪੜੇ ਅਤੇ ਗਲੇ ਵਿੱਚ ਜ਼ੰਜੀਰਾ ਪਹਿਨੀਆਂ ਹੋਈਆਂ ਸਨ। ਵੀਡੀਓ- ਰਵਿੰਦਰ ਸਿੰਘ ਰੌਬਿਨ ਐਡਿਟ- ਅਸਮਾ ਹਾਫਿਜ਼ Previous articlePunjab Politics: Will small Sikh groups become a challenge for SAD(B)?Next articleDrone intrusion continues in Punjab, Governor Banwari Lal Purohit suggests border populace to remain extra vigilant Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest SLBC Tunnel Collapse ‘ਚ Taran Tarn ਦੇ ਗੁਰਪ੍ਰੀਤ ਸਿੰਘ ਦੀ ਹੋਈ ਮੌਤ| Ravinder Singh Robin - March 10, 2025 0 https://youtu.be/4O85PF1g-E8?si=SvuEsM97ciHLTsvi ਤੇਲੰਗਾਨਾ ਵਿੱਚ ਇੱਕ ਉਸਾਰੀ ਅਧੀਨ ਸੁਰੰਗ ਵਿੱਚ 22 ਫਰਵਰੀ ਤੋਂ ਫਸੇ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਗੁਰਪ੍ਰੀਤ ਦੇ ਪਰਿਵਾਰ ਨੂੰ ਉਨ੍ਹਾਂ ਦੀ ਵਾਪਸੀ... Guru Granth Sahib Sacrilege: Accused released Ravinder Singh Robin - November 2, 2015 0 By Ravinder Singh Robin 2 November 2015 Fridkot, Nov 2 (ANI): Huge crowd flocked outside the Fridkot jail to welcome the brother duo - Rupinder... Navjot Singh Sidhu’s daughter Rabia’s political activities create buzz ahead of 2022 Punjab Assembly elections Ravinder Singh Robin - October 18, 2021 0 https://zeenews.india.com/india/navjot-singh-sidhu-s-daughter-rabia-s-political-activities-create-buzz-ahead-of-2022-punjab-assembly-elections-2403536.html REPORT - RAVINDER SINGH ROBIN The SBS has quoted me : Sikhs outraged at demolition of historical religious structure Ravinder Singh Robin - April 4, 2019 0 https://www.sbs.com.au/language/english/sikhs-outraged-at-demolition-of-historical-religious-structure Hindu pilgrims cancel trip to Pakistan after High Commission issues last moment visas Ravinder Singh Robin - December 26, 2020 0 https://www.dnaindia.com/world/report-pakistan-high-commission-in-delhi-hindu-jatha-hindu-pilgrimage-2863701 REPORT- RAVINDER SINGH ROBIN