Blogs Amritsar train accident ਦੇ ਪੀੜਤਾਂ ਵਿੱਚੋਂ ਇੱਕ ਬਜ਼ੁਰਗ ਮਾਪਿਆਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ | Ravinder Singh Robin October 5, 2022 Share FacebookTwitterLinkedinEmail ਅੰਮ੍ਰਿਤਸਰ ਵਿੱਚ ਚਾਰ ਸਾਲ ਪਹਿਲਾਂ ਦੁਸ਼ਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ ਵਿਜੇ ਕੁਮਾਰ ਤੇ ਮੰਜੀਤ ਕੌਰ ਨੇ ਆਪਣੇ ਪੁੱਤਰ ਰਮੇਸ਼ ਨੂੰ ਗੁਆ ਦਿੱਤਾ ਸੀ। ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਬਜ਼ੁਰਗ ਮਾਪਿਆਂ ਨੇ ਆਪਣਾ ਗੁਜ਼ਾਰਾ ਸਰਕਾਰੀ ਮੁਆਵਜ਼ੇ ਵਿੱਚ ਮਿਲੇ ਪੈਸਿਆਂ ਤੋਂ ਚਲਾਇਆ। ਸਰਕਾਰ ਵੱਲੋਂ ਮਿਲਦੇ ਰਾਸ਼ਨ ਤੋਂ ਹੀ ਘਰ ਦਾ ਗੁਜ਼ਾਰਾ ਚੱਲ ਰਿਹਾ ਹੈ। ਕਿਰਾਏ ਦੇ ਘਰ ਵਿੱਚ ਰਹਿੰਦੇ ਬਜ਼ੁਰਗ ਜੋੜੇ ਨੂੰ ਮਕਾਨ ਦਿੱਤੇ ਜਾਣ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਉਹ ਵਾਅਦਾ ਪੂਰਾ ਨਹੀਂ ਹੋਇਆ। ਇਹ ਬਜ਼ੁਰਗ ਜੋੜਾ ਕਿਸੇ ਤਰ੍ਹਾਂ ਦਾ ਕਾਰੋਬਾਰ ਮਿਲਣ ਜਾਂ ਪੈਨਸ਼ਨ ਦੀ ਉਡੀਕ ਵਿੱਚ ਹੈ। ਰਿਪੋਰਟ- ਰਵਿੰਦਰ ਸਿੰਘ ਰੌਬਿਨ ਐਡਿਟ- ਰਾਜਨ ਪਪਨੇਜਾ Previous articleSGPC blames govt for adopting biased standardsNext articleਮਾਰਚ ਖ਼ਤਮ ਹੋਣ ਉੱਤੇ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ Ravinder Singh RobinReporter, Traveller, Vlogger LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Discover Latest Punjabi ਪਿਤਾ ਨੂੰ ਜਦੋਂ Japan ਤੋਂ ਆਏ ਪੁੱਤ ਨੇ 19 ਸਾਲਾਂ ਬਾਅਦ ਪਾਈ ਗਲਵੱਕੜੀ | Ravinder Singh Robin - August 24, 2024 0 https://www.youtube.com/watch?v=Yoxe5P_c614 India- Canada ਦੇ ਵਿਗੜਦੇ ਰਿਸ਼ਤੇ ਪੰਜਾਬੀਆਂ ਨੂੰ ਕਿਵੇਂ ਪ੍ਰਭਾਵਿਤ ਕਰਨਗੇ? | Ravinder Singh Robin - September 22, 2023 0 https://www.youtube.com/watch?v=CIYeJpdqcyI Unable to detect contrabands, Full Body Truck Scanner is rejected by agencies concerned Ravinder Singh Robin - March 20, 2022 0 https://zeenews.india.com/india/unable-to-detect-contrabands-full-body-truck-scanner-is-rejected-by-agencies-concerned-2446662.html Report- Ravinder Singh Robin The Sangbad Pratidin has quoted me : কর্তারপুর সাহিবে ফটোশুট করে বিপাকে পাক মডেল, গ্রেপ্তারির দাবিতে সরব অকালি দল Ravinder Singh Robin - November 29, 2021 0 https://www.sangbadpratidin.in/world/photoshoot-in-front-kartarpur-gurudwara-akali-dal-demands-arrest-of-pakistan-model/ प्रशांत वैंदम: प्यार की तलाश में निकले लेकिन कैसे पहुंचे पाकिस्तान की जेल? Ravinder Singh Robin - June 1, 2021 0 https://www.bbc.com/hindi/live/india-57312037 REPORT- RAVINDER SINGH ROBIN