Ludhiana Court Bomb Blast: ਕੌਣ ਹੈ Harpreet Singh ਜਿਸ ਨੂੰ NIA ਨੇ ਕੀਤਾ ਗ੍ਰਿਫ਼ਤਾਰ |

ਨੈਸ਼ਨਲ ਇੰਨਵੈਸਟੀਗੇਸ਼ਨ ਏਜੰਸੀ ਨੇ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਤਕਰੀਬਨ ਇੱਕ ਸਾਲ ਪਹਿਲਾਂ ਹੋਏ ਧਮਾਕੇ ਦੇ ਮੁਲਜ਼ਮ ਮੰਨੇ ਜਾਂਦੇ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਏਜੰਸੀ ਮੁਤਾਬਕ, ਇਹ ਗ੍ਰਿਫ਼ਤਾਰੀ ਉਸ ਵੇਲੇ ਹੋਈ ਜਦੋਂ ਹਰਪ੍ਰੀਤ ਮਲੇਸ਼ੀਆ ਤੋਂ ਦਿੱਲੀ ਦੇ ਇੰਦਰਾਂ ਗਾਂਧੀ ਹਵਾਈ ਅੱਡੇ ’ਤੇ ਪਹੁੰਚਿਆ ਸੀ। ਹਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਪੈਂਦੇ ਪਿੰਡ ਮਿਆਦੀ ਕਲ੍ਹਾਂ ਨਾਲ ਸਬੰਧਿਤ ਹੈ। ਐਨਆਈਏ ਮੁਤਾਬਕ, ਹਰਪ੍ਰੀਤ ਸਿੰਘ 23 ਦਸੰਬਰ 2021 ਨੂੰ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਹੋਏ ਧਮਾਕੇ ਤੋਂ ਬਾਅਦ ਭਗੌੜਾ ਸੀ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਜਖ਼ਮੀ ਹੋਏ ਸਨ। ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ #ludhianacourtbomb #NIA #harpreetsingh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Operation Blue Star Anniversary पर Amritsar के Akal Takht में Khalistan समर्थक नारेबाजी

https://www.bbc.com/hindi/media-57374634 ऑपरेशन ब्लू स्टार की 37वीं बरसी के मौक़े पर अकाल तख़्त साहिब में भारी भीड़ जुटी. इस दौरान इकट्ठे हुए लोगों ने ‘खालिस्तान समर्थक’...

Punjab Police is learning english to help tourists|

https://www.youtube.com/watch?v=kYOKciWGU4s ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਅੰਗਰੇਜ਼ੀ ਬੋਲਣ ਵਾਲੇ ਸੈਲਾਨੀਆਂ ਨੇ ਪੜ੍ਹਨੇ ਪਾ ਰੱਖਿਆ ਹੈ। ਦਰਅਸਲ ਪੰਜਾਬ ਪੁਲਿਸ ਨੇ ਖ਼ਾਸ ਤੌਰ ’ਤੇ ਵਿਦੇਸ਼ੀ...

Partition ਦੇ ਵਿਛੜੇ ਸਿੱਕਾ ਖ਼ਾਨ 74 ਸਾਲ ਬਾਅਦ ਭਰਾ ਨੂੰ ਮਿਲਣ Pakistan ਜਾ ਰਹੇ ਹਨ

https://www.youtube.com/watch?v=Cl4ItcEkVZk ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਵਿਛੜੇ ਭਰਾਵਾਂ ਵਿੱਚੋਂ ਭਾਰਤ ਰਹਿੰਦੇ ਮੁਹੰਮਦ ਸਿੱਕਾ ਖ਼ਾਨ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ।...