Amritpal Singh: Ravneet Bittu ਵੱਲੋਂ CM ਦੀ ਕੋਠੀ ਘੇਰਨ ਦੀ ਗੱਲ ‘ਤੇ ਅਮ੍ਰਿਤਪਾਲ ਦਾ ਜਵਾਬ |

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਅਚੇ ਮਾਨੋਚਾਲ ਵਿੱਚ ਰੱਖੇ ਪ੍ਰੋਗਰਾਮਾ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਕਾਂਗਰਸ ਐੱਮਪੀ ਰਵਨੀਤ ਬਿੱਟੂ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਲਗਾਏ ਇਲਜ਼ਾਮਾਂ ਦੇ ਜਵਾਬ ਦਿੱਤੇ। ਅਜਨਾਲਾ ਹਿੰਸਾ ਦੌਰਾਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਨੂੰ ਲੈ ਕੇ ਉੱਠ ਰਹੇ ਸਵਾਲਾਂ ਉੱਤੇ ਵੀ ਬੋਲੇ। ਮਰਸਡੀਜ਼ ਗੱਡੀ ਨੂੰ ਲੈ ਕੇ ਚੱਲ ਰਹੀਆਂ ਗੱਲਾਂ ਬਾਰੇ ਦਿੱਤਾ ਸਪੱਸ਼ਟੀਕਰਨ। ਵੀਡੀਓ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ #amritpalsingh
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Religious minorities continue to face atrocities in Imran Khan-led govt in Pakistan, feel no longer safe

https://zeenews.india.com/india/religious-minorities-continue-to-face-atrocities-in-imran-khan-led-govt-in-pakistan-feel-no-longer-safe-2330724.html

DUNIYADARI EP – 01

https://www.facebook.com/ZeePHH/videos/1282018496296275 ਪੂਰਾ ਹਫ਼ਤਾ ਦੇਸ਼-ਦੁਨੀਆ 'ਚ ਕੀ ਰਿਹਾ ਖਾਸ ? PM ਦੀ US ਫੇਰੀ ਅਤੇ ਮਿਡਲ ਈਸਟ ਤਕਰਾਰ ਪੂਰੀ ਦੁਨੀਆ ਦੀ ਲਵਾਂਗੇ ਪੂਰੀ ਖ਼ਬਰਸਾਰ

Amritsar ’ਚ ਕਿਵੇਂ ਹੋਇਆ Punjab Congress ਦੇ ਨਵੇਂ ਪ੍ਰਧਾਨ Navjot singh Sidhu ਦਾ ਸਵਾਗਤ|

https://www.youtube.com/watch?v=m4aaIYzhpuk ਅੰਮ੍ਰਿਤਸਰ ’ਚ ਦਸਹਿਰੇ ਮੌਕੇ ਹਾਦਸੇ ਦਾ ਅੱਖੀਂ-ਡਿੱਠਾ ਹਾਲ: ‘ਰੇਲਗੱਡੀ ਨੇ ਹਾਰਨ ਹੀ ਨਹੀਂ ਮਾਰਿਆ’ REPORT - RAVINDER SINGH ROBIN #Amritsar #trainaccident #ChouraBazar #joda #Punjab...