PhD Sabziwala: Unemployment ਨੇ ਮਜਬੂਰ ਕੀਤਾ ਤਾਂ Professor ਨੇ ਲਾ ਲਈ ਸਬਜ਼ੀ ਦੀ ਰੇਹੜੀ |

ਡਾ. ਸੰਦੀਪ ਸਿੰਘ ਉਰਫ਼ ਪੀਐੱਚਡੀ ਸਬਜ਼ੀ ਵਾਲਾ… ਪੂਰੇ ਸਾਲ ਦਾ ਰੁਜ਼ਗਾਰ ਨਾ ਮਿਲਿਆ ਤਾਂ ਬਿਨਾਂ ਸ਼ਰਮ ਕੀਤੇ ਸਬਜ਼ੀ ਦੀ ਰੇਹੜੀ ਲਗਾ ਲਗਈ। ਹਾਂ, ਪਰ ਬੇਵੱਸੀ ਜ਼ਰੂਰ ਮਹਿਸੂਸ ਕੀਤੀ। ਜਦੋਂ ਪੁੱਛਿਆ ਗਿਆ ਕਿ ਡਾ. ਸੰਦੀਪ ਸਿੰਘ ਤੋਂ ਪੀਐੱਚਡੀ ਸਬਜ਼ੀ ਵਾਲਾ… ਇਸ ਨਵੀਂ ਪਛਾਣ ਬਾਰੇ ਕੀ ਕਹੋਗੇ ਤਾਂ ਉਨ੍ਹਾਂ ਦਾ ਜਵਾਬ ਸੁਨਣ ਵਾਲਾ ਹੈ… ਰਿਪੋਰਟ – ਰਵਿੰਦਰ ਸਿੰਘ ਰੌਬਿਨ, ਐਡਿਟ – ਰਾਜਨ ਪਪਨੇਜਾ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

Indians, Afghan minorities stranded in Kabul appeal Indian govt for immediate evacuation

https://zeenews.india.com/india/indians-afghan-minorities-stranded-in-kabul-appeal-indian-government-for-immediate-evacuation-2401172.html REPORT - RAVINDER SINGH ROBIN

The Free Press Journal has quoted me : Who Is Ramesh Singh Arora? First Sikh Minister Of Pakistan’s Punjab Province

https://www.freepressjournal.in/world/who-is-ramesh-singh-arora-first-sikh-minister-of-pakistans-punjab-province

Amritpal Singh ਦੇ ਹਵਾਲੇ ਨਾਲ ਸਿੱਖ ਤੇ ਧਾਰਮਿਕ ਆਗੂ ਕੀ ਕਹਿ ਰਹੇ ਹਨ |

https://www.youtube.com/watch?v=ydgpbSjv6n4 ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ 18 ਮਾਰਚ ਨੂੰ ਸ਼ੁਰੂ ਹੋਈ ਕਰਵਾਈ ਅਜੇ ਵੀ ਜਾਰੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਇੰਟਰਨੈੱਟ ਬੰਦ...

Akal Takht ਦੇ ਜਥੇਦਾਰ ਨੇ ਆਪਣੇ ਅਸਤੀਫ਼ੇ ਬਾਰੇ ਕੀ ਕਿਹਾ? |

https://youtube.com/shorts/gDj6BT163GQ?si=83yNhdT_A0-OytWE BY RAVINDER SINGH ROBIN