Amritsar ਦੇ ਸਠਿਆਲਾ ਵਿੱਚ ਦਿਨ-ਦਿਹਾੜੇ ਹੋਇਆ ਕਤਲ, ਸੀਸੀਟੀਵੀ ਵਿੱਚ ਕੈਦੀ ਹੋਈਆਂ ਤਸਵੀਰਾਂ |

ਅੰਮ੍ਰਿਤਸਰ ਦੇ ਸਠਿਆਲਾ ਕਸਬੇ ਵਿੱਚ ਦਿਨ-ਦਿਹਾੜੇ ਚਾਰ ਮੁਲਜ਼ਮਾਂ ਨੇ ਜਰਨੈਲ ਸਿੰਘ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਸ਼ੁਰੂਆਤ ਵਿੱਚ ਇਸ ਵਾਰਦਾਤ ਦੇ ਮੁਲਜ਼ਮਾਂ ਨੂੰ ਅਣਪਛਾਤੇ ਦੱਸ ਰਹੀ ਸੀ, ਹੁਣ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਪਰ ਮਾਮਲੇ ਦੀ ਸੰਜੀਦਗੀ ਕਾਰਨ ਅਜੇ ਖੁਲਾਸਾ ਨਹੀਂ ਕੀਤਾ ਜਾ ਸਕਦਾ ਹੈ। ਵੀਡੀਓ – ਰੋਹਿਤ, ਐਡਿਟ – ਰੋਹਿਤ ਲੋਹੀਆ
Ravinder Singh Robin
Ravinder Singh Robin
Reporter, Traveller, Vlogger

LEAVE A REPLY

Please enter your comment!
Please enter your name here

Discover

Latest

CSR and crowdfunding give a new life to Eight-year-old girl

https://zeenews.india.com/india/csr-and-crowdfunding-give-a-new-life-to-eight-year-old-girl-2455458.html Report- Ravinder Singh Robin

Guru Nanak Dev ਦੇ ਪ੍ਰਕਾਸ਼ ਪੁਰਬ ਮੌਕੇ India ਤੋਂ ਸ਼ਰਧਾਲੂ ਜਾ ਰਹੇ Pakistan|

https://www.youtube.com/watch?v=uf5xZkSnvR8 ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਤੋਂ ਸ਼ਰਧਾਲੂ ਪਾਕਿਸਤਾਨ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 19...

Class 12 PSEB: ‘ਸਾਡੇ ਵੇਲੇ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ ਸਨ; ਧੀ ਸੁਪਨਾ ਪੂਰਾ ਕਰ ਰਹੀ ਹੈ’ |

https://www.youtube.com/watch?v=mo0zxVbdFwc ਅੰਮ੍ਰਿਤਸਰ ਨੇੜੇ ਇੱਕ ਪਿੰਡ ਵਿੱਚ ਟਰੱਕ ਡਰਾਈਵਰ ਦੀ ਧੀ ਨੇ ਜਦੋਂ ਪੰਜਾਬ ਬੋਰਡ ਦੀ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਉਚੇਰੇ ਅੰਕ ਲਿਆਂਦੇ ਤਾਂ ਘਰ ਵਿੱਚ...